ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਕੁਆਰੰਟੀਨ ਲੀਵ ਸਬੰਧੀ ਹਦਾਇਤਾਂ



ਸਿੱਖਿਆ ਵਿਭਾਗ ਵੱਲੋਂ ਜਾਰੀ ਸਪਸ਼ਟੀਕਰਨ: 
ਉਤਰ:  ਜੇਕਰ ਸਰਕਾਰੀ ਕਰਮਚਾਰੀ ਦੀ ਖੁਦ ਦੀ  ਰਿਪੋਰਟ ਕਰੋਨਾ ਪੋਜੀਟਿਵ ਆਉਂਦੀ ਹੈ ਤਾਂ ਉਸ ਨੂੰ ਨਿਯਮਾਂ ਅਨੁਸਾਰ ਮੈਡੀਕਲ ਲੀਵ ਮਿਲਣਯੋਗ ਹੋਵੇਗੀ। ਇਹ ਛੁੱਟੀ ਮੁੱਖ ਦਫਤਰ ਦੇ ਸਮੱਰਥ ਅਧਿਕਾਰੀ ਦੀ ਪ੍ਰਵਾਨਗੀ ਉਪਰੰਤ ਮਿਲਣਯੋਗ ਹੋਵੇਗੀ।   


 


ਸਿੱਖਿਆ ਵਿਭਾਗ ਵੱਲੋਂ ਜਾਰੀ ਸਪਸ਼ਟੀਕਰਨ: 
ਜੇਕਰ਼ ਕਿਸੇ ਸਰਕਾਰੀ ਕਰਮਚਾਰੀ ਦੇ ਘਰ  ਵਿੱਚ ਕੋਈ ਫੈਮਲੀ ਮੈਂਬਰ ਕਰੋਨਾ ਪੋਜੀਟਿਵ ਪਾਇਆ ਜਾਦਾ ਹੈ ਜਾਂ ਉਸ ਦੀ ਰਿਹਾਇਸ਼ 5 ਕੰਨਟੈਨਮੈਂਟ ਜੋਨ ਜਾਂ ਬਫਰ ਜੋਨ ਵਿੱਚ ਆਉਂਦੀਹੈ ਤਾਂ ਉਸ ਨੂੰ ਪੰਜਾਬ ਸਿਵਲ ਸੇਵਾਵਾਂ ਰੂਲਜ਼ ਵਾਲਿਅਮ -1, ਪਾਰਟ-2 ਦੇ Appendix-17 ਤਹਿਤ 21 ਦਿਨਾਂ ਲਈ ਕੁਆਰੰਟਾਈਨ ਲੀਵ ਮਿਲਣਯੋਗ ਹੈ ਅਤੇ Exceptional Circumstances ਦੌਰਾਨ 30 ਦਿਨਾਂ ਲਈ ਮਿਲਣਯੋਗ ਹੋਵੇਗੀ। ਇਸ ਤੋਂ ਇਲਾਵਾ ਜੇਕਰ ਛੁੱਟੀ ਵੱਧ ਜਾਂਦੀ ਹੈ ਤਾਂ ਉਸ ਛੁੱਟੀ ਨੂੰ Ordinary Leave ਟਰੀਟ ਕੀਤਾ ਜਾਵੇਗੀ। ਇਹ ਛੁੱਟੀ ਮੁੱਖ ਦਫਤਰ ਦੇ ਸਮੱਰਥ ਅਧਿਕਾਰੀ ਦੀ ਪ੍ਰਵਾਨਗੀ ਉਪਰੰਤ ਹੀ ਮਿਲਣਯੋਗ ਹੋਵੇਗੀ।
ਜੇ ਕਿਸੇ ਸਰਕਾਰੀ ਕਰਮਚਾਰੀ ਖੁਦ ਦੀ ਰਿਪੋਰਟ ਕਰੋਨਾ ਪੋਜੀਟਿਵ ਆਉਂਦੀ ਹੈ ਤਾਂ ਉਸ ਨੂੰ ਕਿਹੜੀ ਅਤੇ ਕਿੰਨੀ ਛੁੱਟੀ ਮਿਲਣ ਯੋਗ ਹੋਵੇਗੀ
ਕਿਸੇ ਸਰਕਾਰੀ ਕਰਮਚਾਰੀ ਦੇ ਘਰਵਿੱਚ ਕੋਈ ਫੈਮਲੀ ਮੈਂਬਰ ਕੋਵਿਡ ਟੈਸਟ ਕਰਨਤੇ ਪੋਜੀਟਿਵ ਪਾਇਆ ਜਾਦਾ ਹੈ ਜਾਂ ਉਸ ਦੀਰਿਹਾਇਸ਼ ਕੰਨਟੈਨਮੈਂਟ ਜੋਨ ਜਾਂ ਬਫਰ ਜੋਨ ਵਿੱਚ ਆਉਂਦੀ ਹੈ ਤਾਂ ਉਸ ਨੂੰ ਕੁਆਰੰਟਾਈਨ :ਲੀਵ ਮਿਲਣਯੋਗ ਹੋਵੇਗੀ ਜਾਂ ਨਹੀਂ? ਜੇਕਰ ਵਮਿਲਣਯੋਗ ਹੋਵੇਗੀ ਤਾ ਕਿੰਨੀ ਮਿਲੇਗੀ?
Share post to friends:

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends