ਡਿਪਟੀ ਕਮਿਸ਼ਨਰ ਜਿਲਾ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਵਲੋਂ ਕੋਵਿਡ -19 ਸਬੰਧੀ ਪਾਬੰਧੀਆਂ ਚ ਵਾਧਾ ਕਰਦਿਆਂ ਸਰਕਾਰੀ ਤੇ ਪ੍ਰਾਇਵੇਟ ਸਕੂਲਾਂ ਕਾਲਜਾਂ ਦੇ ਅਧਿਆਪਕਾਂ ਦੇ ਸਕੂਲ ਜਾਣ ਤੇ ਰੋਕ ਲੱਗਾ ਦਿੱਤੀ ਗਈ ਹੈ। ਹੁਕਮਾਂ ਅਨੁਸਾਰ ਕੇਵਲ ਓਹੀ ਅਧਿਆਪਕ ਡਿਊਟੀ ਲਈ ਘਤੋਂ ਬਾਹਰ ਜਾਣਗੇ ਜਿਨ੍ਹਾਂ ਦੀ ਡਿਊਟੀ ਕੋਵਿਡ ਸਬੰਧੀ ਕੰਮਾ ਚ ਲੱਗੀ ਹੋਈ ਹੈ। ਦ
ਦਸਿਆਜਾਂਦਾ ਹੈ ਕਿ ਵੱਡੀ ਗਿਣਤੀ 'ਚ
ਸਕੂਲ ਅਧਿਆਪਕਾਂ ਦੀ ਕੋਰੋਨਾ ਰਿਪੋਰਟ
ਪੌਜੇਟਿਵ ਆਉਣ ਕਾਰਨ ਜਿਲਾ ਪ੍ਰਸ਼ਾਸ਼ਨ
ਨੇ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਹੈ।
ਇੱਥੇ ਜਿਕਰਯੋਗ ਹੈ ਕਿ
ਮਲੋਟ ਦੇ ਮੰਡੀ ਹਰਜੀ
ਰਾਮ ਸਥਿਤ ਸਰਕਾਰੀ
ਕੰਨਿਆ ਸਕੂਲ ਦੇ 14
ਅਤੇ ਸਰਕਾਰੀ ਹਾਈ
ਸਕੂਲ ਦੇ 7 ਅਤੇ ਤਹਿ
ਸੀਲ ਰੋਡ ਸਥਿਤ ਸਰ
ਕਾਰੀ ਕੰਨਿਆ ਸਕੂਲ
ਦੇ ਅਧਿਆਪਕਾਂ ਦੀ
ਕੋਰੋਨਾ ਟੈਸਟ ਰਿਪੋਰਟ
ਪੌਜੇਟਿਵ ਹੋਣ ਕਾਰਨ
ਉਕਤ ਸਕੂਲਾਂ ਨੂੰ ਕੰਨ
ਟੋਨਮੈਂਟ ਜੋਨ ਘੋਸ਼ਿਤ
ਕੀਤਾ ਜਾ ਚੁੱਕਾ ਹੈ।
ਪੜੋ
Or visit Pb.jobsoftoday.in