ਪੰਜਾਬ ਸਰਕਾਰ ਨੇ 5 ਜੂਨ ਤੱਕ ਬਦਲੀਆਂ ਤੇ ਲਗਾਈ ਰੋਕ
ਪੰਜਾਬ ਰਾਜ ਦੇ ਵਿਭਾਗਾਂ/ਅਦਾਰਿਆਂ ਵਿੱਚ ਸਰਕਾਰੀ
ਅਧਿਕਾਰੀਆਂ/ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤਾਇਨਾਤੀਆਂ ਕਰਨ ਦਾ ਸਮਾਂ ਮਿਤੀ
31.05.2021 ਤੱਕ ਰੱਖਿਆ ਗਿਆ ਸੀ।
ਸਰਕਾਰ ਵੱਲੋ coVID-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਕਿ
ਬਦਲੀਆਂ/ਤੈਨਾਤੀਆਂ ਤੇ ਮਿਤੀ 05.06.2021 ਤੱਕ ਮੁਕੰਮਲ ਰੋਕ ਲਗਾਈ ਗਈ ਹੈ।
ਸਰਕਾਰ ਨੇ ਸਪੱਸ਼ਟ ਕੀਤਾ ਹੈ ਜਿਹੜੇ ਪ੍ਰਬੰਧਕੀ ਵੱਲੋ ਬਦਲੀਆਂ/ਤੈਨਾੜੀਆਂ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ,
ਉਹ ਵੀ ਮਿਤੀ 05.06.2021 ਤੋਂ ਬਾਅਦ ਅਮਲ ਵਿੱਚ ਲਿਆਉਂਦੇ ਜਾਣਗੇ।
ਕਰੋਨਾ ਅਪਡੇਟ : ਹਰ ਜ਼ਿਲ੍ਹੇ ਦੀ ਅਪਡੇਟ