Political Science Lecturer Recruitment Examination — Online Mock Test -5(Full Syllabus: 150 MCQs)

Political Science Lecturer Recruitment Examination — Online Mock Test -5 (Full Syllabus: 150 MCQs)

ਲੈਕਚਰਾਰ ਕਾਡਰ (ਰਾਜਨੀਤੀ ਸ਼ਾਸਤਰ) ਲਿਖਤੀ ਪ੍ਰੀਖਿਆ (150 ਅੰਕ) ਦੇ ਅਧਿਕਾਰਤ ਸਿਲੇਬਸ ਅਨੁਸਾਰ ਇਹ MOCK TEST (150 MCQs) ਤਿਆਰ ਕੀਤਾ ਗਿਆ ਹੈ। ਇਸ ਵਿੱਚ ਰਾਜਨੀਤਿਕ ਸਿਧਾਂਤ, ਪੱਛਮੀ ਅਤੇ ਭਾਰਤੀ ਰਾਜਨੀਤਿਕ ਚਿੰਤਨ, ਤੁਲਨਾਤਮਕ ਰਾਜਨੀਤੀ, ਅੰਤਰਰਾਸ਼ਟਰੀ ਸੰਬੰਧ, ਭਾਰਤ ਦੀ ਵਿਦੇਸ਼ ਨੀਤੀ, ਭਾਰਤੀ ਸੰਵਿਧਾਨ ਅਤੇ ਸੰਸਥਾਵਾਂ, ਰਾਜਨੀਤਿਕ ਪ੍ਰਕਿਰਿਆਵਾਂ, ਲੋਕ ਪ੍ਰਸ਼ਾਸਨ ਅਤੇ ਸ਼ਾਸਨ ਸ਼ਾਮਲ ਹਨ।

ਸਿਲੇਬਸ ਕਵਰੇਜ

  • ਭਾਗ 1: ਰਾਜਨੀਤਿਕ ਸਿਧਾਂਤ, ਪੱਛਮੀ ਅਤੇ ਭਾਰਤੀ ਰਾਜਨੀਤਿਕ ਚਿੰਤਕ
  • ਭਾਗ 2: ਤੁਲਨਾਤਮਕ ਰਾਜਨੀਤੀ, ਅੰਤਰਰਾਸ਼ਟਰੀ ਸੰਬੰਧ ਅਤੇ ਭਾਰਤ ਦੀ ਵਿਦੇਸ਼ ਨੀਤੀ
  • ਭਾਗ 3: ਭਾਰਤੀ ਸੰਵਿਧਾਨ, ਸੰਸਥਾਵਾਂ, ਰਾਜਨੀਤਿਕ ਪ੍ਰਕਿਰਿਆਵਾਂ, ਲੋਕ ਪ੍ਰਸ਼ਾਸਨ ਅਤੇ ਸ਼ਾਸਨ

ਸਾਰੇ ਪ੍ਰਸ਼ਨਾਂ ਦੇ ਉੱਤਰ ਕ੍ਰਮਵਾਰ ਦਿਓ। ਅੰਤ ਵਿੱਚ ਆਪਣਾ ਸਕੋਰ ਅਤੇ ਵਿਸਥਾਰਪੂਰਵਕ ਉੱਤਰ-ਕੁੰਜੀ ਦੇਖਣ ਲਈ Submit Quiz 'ਤੇ ਕਲਿੱਕ ਕਰੋ।

ONLINE MOCK TEST 50 Rs/- (To get Password WhatsApp: 9464496353 as Political Science Mock Test)



🔐 Password Protected Mock Test

ਇਸ ਮੌਕ ਟੈਸਟ ਨੂੰ ਸ਼ੁਰੂ ਕਰਨ ਲਈ ਪਾਸਵਰਡ ਦਰਜ ਕਰੋ।

Share post to friends:

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends