SIR ਡਿਊਟੀ ਤੋਂ ਪ੍ਰੇਸ਼ਾਨ ਗੁਰਦਾਸਪੁਰ ਦੇ BLO ਅਧਿਆਪਕ ਵੱਲੋਂ ਨਹਿਰ ਚ' ਛਾਲ ਮਾਰਕੇ ਖੁਦਕੁਸ਼ੀ ਕਰਨ ਤੇ ਈਟੀਯੂ ਪੰਜਾਬ (ਰਜਿ:) ਨੇ ਸਰਕਾਰਾਂ ਵੱਲੋਂ ਲਏ ਜਾ ਰਹੇ ਗੈਰ-ਵਿਦਿਅਕ ਕੰਮਾਂ ਤੇ ਬੇਲੋੜੀ ਦਿਤੀ ਜਾ ਰਹੀ ਮਾਨਸਿਕ ਪ੍ਰੇਸ਼ਾਨੀ ਤੇ ਸਖਤ ਰੋਸ ਕਰਦਿਆ ਕਿਹਾ ਕਿ ਸਾਡੇ ਅਧਿਆਪਕ ਵਰਗ ਦੀਆਂ ਜਾ ਰਹੀਆ ਜਾਨਾਂ ਤੇ ਸਰਕਾਰਾਂ ਨੂੰ ਸ਼ਰਮ ਕਰਕੇ ਅਧਿਆਪਕ ਵਰਗ ਨੂੰ ਇਨਸਾਫ ਦੇਣਾ ਚਾਹੀਦਾ ਹੈ ਅਤੇ ਤੁਰੰਤ ਗੈਰ-ਵਿਦਿਅਕ ਬੇਲੋੜੀਆਂ ਡਿਊਟੀਆਂ ਕੰਮਾਂ ਦਾ ਖਾਤਮਾ ਕਰਨਾ ਚਾਹੀਦਾ ਹੈ - ਪੰਨੂ , ਲਾਹੌਰੀਆ

 SIR ਡਿਊਟੀ ਤੋਂ ਪ੍ਰੇਸ਼ਾਨ ਗੁਰਦਾਸਪੁਰ ਦੇ BLO ਅਧਿਆਪਕ ਵੱਲੋਂ ਨਹਿਰ ਚ' ਛਾਲ ਮਾਰਕੇ ਖੁਦਕੁਸ਼ੀ ਕਰਨ ਤੇ ਈਟੀਯੂ ਪੰਜਾਬ (ਰਜਿ:) ਨੇ ਸਰਕਾਰਾਂ ਵੱਲੋਂ ਲਏ ਜਾ ਰਹੇ ਗੈਰ-ਵਿਦਿਅਕ ਕੰਮਾਂ ਤੇ ਬੇਲੋੜੀ ਦਿਤੀ ਜਾ ਰਹੀ ਮਾਨਸਿਕ ਪ੍ਰੇਸ਼ਾਨੀ ਤੇ ਸਖਤ ਰੋਸ ਕਰਦਿਆ ਕਿਹਾ ਕਿ ਸਾਡੇ ਅਧਿਆਪਕ ਵਰਗ ਦੀਆਂ ਜਾ ਰਹੀਆ ਜਾਨਾਂ ਤੇ ਸਰਕਾਰਾਂ ਨੂੰ ਸ਼ਰਮ ਕਰਕੇ ਅਧਿਆਪਕ ਵਰਗ ਨੂੰ ਇਨਸਾਫ ਦੇਣਾ ਚਾਹੀਦਾ ਹੈ ਅਤੇ ਤੁਰੰਤ ਗੈਰ-ਵਿਦਿਅਕ ਬੇਲੋੜੀਆਂ ਡਿਊਟੀਆਂ ਕੰਮਾਂ ਦਾ ਖਾਤਮਾ ਕਰਨਾ ਚਾਹੀਦਾ ਹੈ - ਪੰਨੂ , ਲਾਹੌਰੀਆ


            ਈਟੀਯੂ ਪੰਜਾਬ (ਰਜਿ.) ਦੇ ਸੂਬਾ ਪ੍ਰੈਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਅਧਿਆਪਕ ਸਾਥੀ ਦੀ ਮੌਤ ਤੇ ਦੁਖ ਪ੍ਰਗਟ ਕਰਦੀ ਹੈ।ਸਰਕਾਰੀ ਜ਼ੁਲਮ ਦੀ ਨਿੰਦਾ ਕਰਦਿਆਂ ਸਖ਼ਤ ਚਿਤਾਵਨੀ ਦਿੰਦੀ ਹੈ ਕਿ ਸਰਕਾਰ ਸਖਤ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸਮੂਹ ਅਧਿਆਪਕ ਜਥੇਬੰਦੀਆ ਨੂੰ ਵੀ ਕਿਹਾ ਕਿ ਸਮੇ ਦੀ ਮੁੱਖ ਲੋੜ ਹੈ ਕਿ ਸਾਨੂੰ ਵੀ ਆਪਣੇ ਅਧਿਆਪਕ ਵਰਗ ਦੀ ਰਾਖੀ ਲਈ ਸਾਰੇ ਵੱਖ ਵੱਖ ਝੰਡੇ ਛੱਡ ਕੇ ਸਰਕਾਰਾਂ ਖਿਲਾਫ ਇੱਕ ਹੋਣਾ ਚਾਹੀਦਾ ਹੈ ਨਹੀ ਤਾਂ ਸਰਕਾਰਾ ਸਾਡੇ ਤੇ ਮਾਨਸਿਕ ਪੀੜਾ ਦੇ ਕੇ ਤੰਗ ਕਰਦੀਆਂ ਰਹਿਣਗੀਆਂ । ਸਰਕਾਰ ਤੁਰੰਤ ਇਨਸਾਫ ਦੇਵੇ । ਅੱਜ ਗੁਰਦਾਸਪੁਰ ਵਿਖੇ ਬੀ ਐਲ ਓ ਅਧਿਆਪਕ ਵੱਲੋ ਮਾਨਸਿਕ ਪ੍ਰੇਸ਼ਾਨੀ ਚ ਨਹਿਰ ਚ ਛਾਲ ਮਾਰ ਕੇ ਖੁਦਕਸ਼ੀ ਕਰਨ ਤੇ ਦੁੱਖ ਪ੍ਰਗਟ ਕਰਦਿਆ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ , ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਗੁਰਿੰਦਰ ਸਿੰਘ ਘੁੱਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਮਨਜੀਤ ਸਿੰਘ ਕਠਾਣਾਂ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਗੁਰਵਿੰਦਰ ਸਿਂਘ ਬੱਬੂ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਮਨੋਜ ਘਈ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਰਵੀ ਕਾਂਤ ਦਿਗਪਾਲ ਪਠਾਨਕੋਟ ਜਸਵੰਤ ਸਿੰਘ ਸੇਖੜਾ ਅਵਤਾਰ ਸਿੰਘ ਭਲਵਾਨ ਹਰਜੀਤ ਸਿੰਘ ਸਿੱਧੂ ਹੈਰੀ ਮਲੋਟ ਹਰਪ੍ਰੀਤ ਸਿੰਘ ਪਰਮਾਰ ਸੁਰਿੰਦਰ ਕੁਮਾਰ ਮੋਗਾ ਪ੍ਰੀਤਭਗਵਾਨ ਸਿਂਘ ਫਰੀਦਕੋਟ ਚਰਨਜੀਤ ਸਿੰਘ ਫਿਰੋਜ਼ਪੁਰ ਤੇ ਹੋਰ ਆਗੂਆ ਨੇ ਕਿਹਾ ਕਿ SIR ਡਿਊਟੀ ਤੋਂ ਪ੍ਰੇਸ਼ਾਨ ਗੁਰਦਾਸਪੁਰ ਦੇ BLO ਅਧਿਆਪਕ ਕੁਲਦੀਪ ਸਿਂਘ ਵੱਲੋ ਨਹਿਰ 'ਛਾਲ ਮਾਰਕੇ ਖੁਦਕੁਸ਼ੀ ਕਰਨ ਤੇ ਐਲੀਮੈਟਰੀ ਟੀਚਰਜ ਯੁਨੀਅਨ ਪੰਜਾਬ (ਰਜਿ:) ਨੇ ਸਰਕਾਰਾਂ ਵੱਲੋ ਲਏ ਜਾ ਰਹੇ ਗੈਰਵਿਦਿਅਕ ਕੰਮਾਂ ਤੇ ਬੇਲੋੜੀ ਦਿਤੀ ਜਾ ਰਹੀ ਮਾਨਸਿਕ ਪ੍ਰੇਸ਼ਾਨੀ ਤੇ ਸਖਤ ਰੋਸ ਕਰਦਿਆ ਕਿਹਾ ਕਿ ਸਾਡੇ ਅਧਿਆੲਪ ਵਰਗ ਦੀਆ ਜਾ ਰਹੀਆ ਜਾਨਾਾਂ ਤੇ ਸਰਕਾਰਾਂ ਨੂੰ ਸ਼ਰਮ ਕਰਕੇ ਅਧਿਆਪਕ ਵਰਗ ਨੂੰ ਇਨਸਾਫ ਦੇਣਾ ਚਾਹੀਦਾ ਹੈ ਅਤੇ ਤੁਰੰਤ ਗੈਰਵਿਦਿਅਕ ਬੇਲੋੜੀਆਂ ਡਿਊਟੀਆ ਕੰਮਾਂ ਦਾ ਖਾਤਮਾ ਕਰਨਾ ਚਾਹੀਦਾ ਹੈ। ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸਮੂਹ ਅਧਿਆਪਕ ਜਥੇਬੰਦੀਆ ਨੂੰ ਵੀ ਕਿਹਾ ਕਿ ਸਮੇ ਦੀ ਮੁੱਖ ਲੋੜ ਹੈ ਕਿ ਸਾਨੂੰ ਵੀ ਆਪਣੇ ਅਧਿਆਪਕ ਵਰਗ ਦੀ ਰਾਖੀ ਲਈ ਸਾਰੇ ਵੱਖ ਵੱਖ ਝੰਡੇ ਛੱਡ ਕੇ ਸਰਕਾਰਾਂ ਖਿਲਾਫ ਇੱਕ ਹੋਣਾ ਚਾਹੀਦਾ ਹੈ ਨਹੀ ਤਾਂ ਸਰਕਾਰਾ ਸਾਡੇ ਤੇ ਮਾਨਸਿਕ ਪੀੜਾ ਦੇ ਕੇ ਤੰਗ ਕਰਦੀਆਂ ਰਹਿਣਗੀਆਂ । ਇਸ ਸਮੇ ਹੋਰਨਾ ਤੋ ਇਲਾਵਾ ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਨੀਰਜ ਅਗਰਵਾਲ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਪਰਮਜੀਤ ਸਿੰਘ ਬੁੱਢੀਵਿੰਡ ਰਣਜੀਤ ਸਿੰਘ ਮੱਲ੍ਹਾ ਗੁਰਦੀਪ ਸਿੰਘ ਖੁਣਖੁਣ ਕੁਲਦੀਪ ਸਿੰਘ ਨਵਾਂਸ਼ਹਿਰ ਮਨਿੰਦਰ ਸਿੰਘ ਤਰਨਤਾਰਨ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਹਰਵਿੰਦਰ ਸਿੰਘ ਹੈਪੀ ਹੈਰੀ ਮਲੋਟ ਦਿਲਬਾਗ ਸਿੰਘ ਸੈਣੀ ਰਿਸ਼ੀ ਕੁਮਾਰ ਜਲੰਧਰ ਅਸੋਕ ਕੁਮਾਰ ਪਰਮਬੀਰ ਸਿੰਘ ਰੋਖੇ ਲਖਵਿੰਦਰ ਸਿੰਘ ਸੰਗੂਆਣਾ ਰਵੀ ਕੁਮਾਰ ਫਰੀਦਕੋਟ ਗੁਰਦੀਪ ਸਿੰਘ ਸੈਣੀ ਧਰਮਿੰਦਰ ਸਿੰਘ ਡੋਡ ਹਰਪਿੰਦਰ ਸਿੰਘ ਤਰਨਤਾਰਨ ਜਸਵਿੰਦਰ ਸਿਂਘ ਬਾਤਿਸ਼ ਮਨਜੀਤ ਸਿੰਘ ਬੌਬੀ ਸੁਰਜੀਤ ਸਿੰਘ ਕਾਲੜਾ ਜਨਕਰਾਜ ਮੁਹਾਲੀ ਸਤਨਾਮ ਸਿੰਘ ਪਾਲੀਆ ਚਰਨਜੀਤ ਸਿੰਘ ਫਿਰੋਜ਼ਪੁਰ ਰਾਕੇਸ਼ ਗਰਗ ਕੁਲਬੀਰ ਸਿੰਘ ਗਿੱਲ ਅਵਤਾਰ ਸਿਂਘ ਭਲਵਾਨ ਬਚਨ ਸਿੰਘ ਰਵਿੰਦਰ ਕੁਮਾਰ ਬਲਕਾਰ ਸਿੰਘ ਰਮਨ ਕੁਮਾਰ ਪਠਾਨਕੋਟ ਮੇਜਰ ਸਿੰਘ ਮਸੀਤੀ ਨਵਰੀਤ ਸਿੰਘ ਜੌਲੀ ਸਤੀਸ਼ ਕੁਮਾਰ ਫਾਜਿਲਕਾ ਮਨਜੀਤ ਸਿੰਘ ਪਾਰਸ ਪੰਕਜ ਅਰੋੜਾ ਜਸਵਿੰਦਰ ਸਿੰਘ ਤਰਨਤਾਰਨ ਜਸਪਾਲ ਸਿੰਘ, ਸੁਖਵਿੰਦਰ ਸਿੰਘ ਧਾਮੀ ਸੰਦੀਪ ਚੌਧਰੀ ਕੀਮਤੀ ਲਾਲ ਮੁਕਤਸਰ ਗੁਰਬੀਰ ਸਿੰਘ ਦਦੇਹਰ ਸਾਹਿਬ ਗੁਰਦੀਪ ਸਿੰਘ ਸੈਣੀ ਤੇ ਹੋਰ ਆਗੂਆ ਨੇ ਸਰਕਾਰ ਦੀਆ ਨੀਤੀਆਂ ਦੀ ਨਿੰਦਾ ਕੀਤੀ ।

Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends