PSTET For In-service Teachers: ਜ਼ਿਲ੍ਹਾ ਪੱਧਰੀ ਹੋਵੇਗੀ ਇਨ ਸਰਵਿਸ ਅਧਿਆਪਕਾਂ ਲਈ ਟੈਟ ਪ੍ਰੀਖਿਆ, ਵਿਭਾਗ ਵੱਲੋਂ ਅਧਿਆਪਕਾਂ ਤੋਂ ਮੰਗੀ ਜਾਣਕਾਰੀ

PSTET For In-service Teachers: ਜ਼ਿਲ੍ਹਾ ਪੱਧਰੀ ਹੋਵੇਗੀ ਇਨ ਸਰਵਿਸ ਅਧਿਆਪਕਾਂ ਲਈ ਟੈਟ ਪ੍ਰੀਖਿਆ, ਵਿਭਾਗ ਵੱਲੋਂ ਅਧਿਆਪਕਾਂ ਤੋਂ ਮੰਗੀ ਜਾਣਕਾਰੀ


ਅਧਿਆਪਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਕਈ  ਦਿਨਾਂ ਤੋਂ ਦੂਰ ਦਰਾਡੇ ਪੀਐਸਟੀਈਟੀ ਪ੍ਰੀਖਿਆ ਲਈ ਬਣਾਏ ਗਏ ਕੇਂਦਰਾਂ ਤੋਂ ਪ੍ਰੇਸ਼ਾਨ ਅਧਿਆਪਕਾਂ ਲਈ ਹੁਣ ਵਿਭਾਗ ਵੱਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ।


ਹੁਣ  ਅਧਿਆਪਕਾਂ  ਵੱਲੋਂ ਆਪਣੀ ਐਪਲੀਕੇਸ਼ਨ ਆਈਡੀ ਓਪਨ ਕਰ ਕਿ ਉਸ ਵਿੱਚ 10 ਨੰਬਰ ਤੇ District of Posting ਅਤੇ 10.1 ਨੰਬਰ ਤੇ Preferred District (HQ) for Examination ਭਰ ਕੇ ਡਾਟਾ ਸੇਵ ਕੀਤਾ ਜਾ ਜਾ ਸਕਦਾ ਹੈ। 


ਜਿਨ੍ਹਾਂ ਅਧਿਆਪਕਾਂ ਨੇ ਪੀਐਸਟੀਈਟੀ ਪ੍ਰੀਖਿਆ ਲਈ ਅਪਲਾਈ ਕੀਤਾ ਹੈ ਉਨ੍ਹਾਂ ਅਧਿਆਪਕਾਂ ਨੂੰ ਆਪਣੇ ਜ਼ਿਲੇ ਦੀ ਜਾਣਕਾਰੀ ਅਤੇ ਪ੍ਰੀਖਿਆ ਲਈ ਜ਼ਿਲੇ ਦੀ ਜਾਣਕਾਰੀ ਅਪਡੇਟ ਕਰਨ ਲਈ ਪੋਰਟਲ ਓਪਨ ਕੀਤਾ ਗਿਆ ਹੈ। ਹੁਣ ਅਧਿਆਪਕਾਂ ਨੂੰ ਪ੍ਰੀਖਿਆ ਲਈ ਦੂਰ ਦਰਾਡੇ ਨਹੀਂ ਜਾਣਾ ਪਵੇਗਾ।

Click here to login and Update details 




 
Share post to friends:

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

ਸਭ ਤੋਂ ਵੱਧ ਪੜੀਆਂ ਪੋਸਟਾਂ

RECENT UPDATES

Trends