CLASS 12th
ENVIRONMENTAL STUDIES (EVS) BOARD GUESS QUESTION PAPER
JANUARY 2026
Subject Code: —
Time: 3 Hours
Maximum Marks: 45
Academic Session 2025–26
ਜਮਾਤ – ਬਾਰ੍ਹਵੀਂ ਬੋਰਡ ਪ੍ਰੀਖਿਆ
ਜਨਵਰੀ 2026
ਵਿਸ਼ਾ: ਵਾਤਾਵਰਣ ਸਿੱਖਿਆ
ਸਮਾਂ: 3 ਘੰਟੇ
ਅੰਕ: 45
ਹਦਾਇਤਾਂ:
ਸਾਰੇ ਪ੍ਰਸ਼ਨ ਜ਼ਰੂਰੀ ਹਨ।
ਬਹੁ ਵਿਕਲਪੀ ਪ੍ਰਸ਼ਨ, ਛੋਟੇ ਉੱਤਰ ਵਾਲੇ ਪ੍ਰਸ਼ਨ, ਖਾਲੀ ਥਾਵਾਂ ਭਰੋ ਅਤੇ ਸਹੀ/ਗਲਤ ਸਾਰੇ ਇੱਕ-ਇੱਕ ਅੰਕ ਦੇ ਹਨ।
ਭਾਗ ਨੰਬਰ 5 ਦੇ ਸਾਰੇ ਪ੍ਰਸ਼ਨ (ਕੁੱਲ 5 ਪ੍ਰਸ਼ਨ) 2 ਅੰਕਾਂ ਦੇ ਹਨ। ਹਰ ਪ੍ਰਸ਼ਨ ਦਾ ਉੱਤਰ 20–30 ਸ਼ਬਦਾਂ ਵਿੱਚ ਹੋਵੇ।
ਭਾਗ ਨੰਬਰ 6 (ਕੁੱਲ 2 ਪ੍ਰਸ਼ਨ) ਲੰਬੇ ਉੱਤਰਾਂ ਵਾਲੇ ਪ੍ਰਸ਼ਨ ਹਨ। ਇਹ 5 ਅੰਕਾਂ ਦੇ ਹਨ। ਉੱਤਰ 80–100 ਸ਼ਬਦਾਂ ਵਿੱਚ ਲਿਖੋ।
ਭਾਗ – 1
ਬਹੁ ਵਿਕਲਪੀ ਪ੍ਰਸ਼ਨ (ਸਹੀ ਵਿਕਲਪ ਚੁਣੋ):
ਕੁਨਿਨ ਦਵਾਈ ਦਾ ਇਸਤੇਮਾਲ ਕਿਸ ਬਿਮਾਰੀ ਸਮੇਂ ਕੀਤਾ ਜਾਂਦਾ ਹੈ?
(a) ਕੈਂਸਰ
(b) ਡੇਂਗੂ
(c) ਮਲੇਰੀਆ
(d) ਟੀ.ਬੀ.WWF ਦੇ ਜੰਗਲੀ ਜੀਵਨ ਦਾ ਕੀ ਚਿੰਨ੍ਹ ਹੈ?
(a) ਹਿਰਨ
(b) ਲਾਲ ਪਾਂਡਾ
(c) ਸ਼ੇਰ
(d) ਗਿੱਧਭਾਰਤ ਵਿੱਚ ਇਕੋ-ਮਾਰਕ ਦਾ ਕੀ ਚਿੰਨ੍ਹ ਹੈ?
(a) ਮਿੱਟੀ ਦਾ ਘੜਾ
(b) ਫ੍ਰਿਜ
(c) ਮਧਾਣੀ
(d) ਕੂਲਰਪ੍ਰਦੂਸ਼ਿਤ ਪਾਣੀਆਂ ਵਿੱਚ ਉੱਗਣ ਵਾਲੇ ਪੌਦਿਆਂ ਦੇ ਨਾਮ ਦੱਸੋ?
(a) ਕਵਰਾ
(b) ਯੂਟਿਕੁਲੈਰੀਆ
(c) ਵੋਲਫੀਆ
(d) ਉਪਰੋਕਤ ਸਾਰੇ3 E’s ਕੀ ਦਰਸਾਉਂਦੇ ਹਨ?
(a) ਆਰਥਿਕਤਾ
(b) ਊਰਜਾ
(c) ਨਿਆਂ ਸੰਗਤੀ
(d) ਉਪਰੋਕਤ ਸਾਰੇਚਿਪਕੋ ਆੰਦੋਲਨ ਕਿਸਨੇ ਸ਼ੁਰੂ ਕੀਤਾ?
(a) ਮਹਾਤਮਾ ਗਾਂਧੀ
(b) ਜਵਾਹਰ ਲਾਲ ਨੇਹਰੂ
(c) ਸ੍ਰੀ ਸੁੰਦਰ ਲਾਲ ਬਹੁਗੁਣਾ
(d) ਅਬਦੁਲ ਕਲਾਮਲੂਣ ਦੁਆਰਾ ਪੈਦਾ ਹੋਣ ਵਾਲੇ ਮਿੱਟੀ ਦੇ ਪ੍ਰਦੂਸ਼ਣ ਦਾ ਨਾਮ ਕੀ ਹੈ?
(a) ਭੂਮੀ ਪ੍ਰਦੂਸ਼ਣ
(b) ਸ਼ੋਰ ਪ੍ਰਦੂਸ਼ਣ
(c) ਨਮਕੀਨੀਕਰਨ
(d) ਪਾਣੀ ਪ੍ਰਦੂਸ਼ਣਨਦੀਆਂ ਨੂੰ ਨਸ਼ਟ ਕਰਨ ਵਾਲੇ ਰਸਾਇਣਿਕ ਪਦਾਰਥ ਕਿਹੜੇ ਹਨ?
(1) ਜੀਵ ਨਦੀਨ ਨਾਸ਼ਕ
(2) ਪੈਸਟਿਸਾਈਡ
(3) ਫਰਟੀਲਾਈਜ਼ਰ
(4) ਉਪਰੋਕਤ ਸਾਰੇਹੇਠ ਲਿਖਿਆਂ ਵਿੱਚੋਂ ਕਿਹੜੇ ਪੱਥਰਾਤ ਈਂਧਨ ਹਨ?
(1) ਕੋਲਾ
(2) ਪੈਟਰੋਲਿਯਮ
(3) ਕੁਦਰਤੀ ਗੈਸ
(4) ਉਪਰੋਕਤ ਸਾਰੇਪ੍ਰਦੂਸ਼ਣ ਪੈਦਾ ਕਰਨ ਵਾਲੀ ਕਿਸੇ ਵੀ ਚੀਜ਼ ਨੂੰ ਕੀ ਕਹਿੰਦੇ ਹਨ?
(a) ਪ੍ਰਦੂਸ਼ਕ
(b) ਪ੍ਰਦੂਸ਼ਣ ਦੇ ਕਾਰਕ
(c) ਯੂਟ੍ਰੋਫਿਕੇਸ਼ਨ
(d) ਉਪਰੋਕਤ ਸਾਰੇ
ਭਾਗ – 2
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ:
ਜੀਵ ਅਨੇਕਰੂਪਤਾ ਤੋਂ ਕੀ ਭਾਵ ਹੈ?
ਜੀ.ਡੀ.ਪੀ. ਦਾ ਵਿਸਤਾਰ ਰੂਪ ਕੀ ਹੈ?
ਕਾਇਮ ਰਹਿਣਯੋਗ ਵਿਕਾਸ ਨੂੰ ਪਰਿਭਾਸ਼ਿਤ ਕਰੋ।
ਮਿਲੀ-ਝੁਲੀ ਕਿਰਮਨਾਸ਼ੀ ਕੀ ਹੈ?
3R ਸਿਧਾਂਤ ਕੀ ਹੈ?
PSEB Guess Papers 2026 – Class 8, 10 & 12 Question Papers |
PB.JOBSOFTODAY.IN
ਭਾਗ – 3
ਖਾਲੀ ਥਾਵਾਂ ਭਰੋ:
IUCN __________ ਨੂੰ ਦਰਸਾਉਂਦਾ ਹੈ।
ਇੱਕ ਖੇਤ ਵਿੱਚ ਇੱਕੋ ਸਮੇਂ ਵੱਖ-ਵੱਖ ਕਿਸਮ ਦੀਆਂ ਫ਼ਸਲਾਂ ਬੀਜਣ ਦੀ ਵਿਧੀ __________ ਅਖਵਾਉਂਦੀ ਹੈ।
CPCB __________ ਨੂੰ ਦਰਸਾਉਂਦਾ ਹੈ।
ਵਾਯੂ ਦੀ ਉੱਤਮਤਾ ਬਾਰੇ ਜਾਣਕਾਰੀ ਦੇਣ ਵਾਲੇ __________ ਹਨ।
ਵਿਸ਼ਵ ਭਰ ਵਿੱਚ ਜੀਵ ਮੰਡਲ ਰਿਜ਼ਰਵ ਸਥਾਪਤ ਕਰਨ ਦਾ __________ UNESCO ਦਾ ਪ੍ਰੋਗਰਾਮ ਹੈ।
ਭਾਗ – 4
ਸਹੀ / ਗਲਤ ਲਿਖੋ:
IBWL ਜੰਗਲੀ ਜੀਵਨ ਦਾ ਰਾਸ਼ਟਰੀ ਬੋਰਡ ਦਰਸਾਉਂਦਾ ਹੈ।
ਮਨੁੱਖ ਦੁਆਰਾ ਰਚਿਤ ਵਿਚਾਰ ਦੇ ਅਨੁਸਾਰ ਮਨੁੱਖ ਵਾਤਾਵਰਣ ਦੇ ਅੰਸ਼ ਸਾਥੀ ਜਾਂ ਮਾਲਕ ਵਜੋਂ ਰਹੇ।
ਊਰਜਾ ਦੇ ਜੀਵ ਪੁੰਜ ਪ੍ਰੋਗਰਾਮ ਤੋਂ ਊਰਜਾ ਅਤੇ ਕਾਰਬਨੀ ਖਾਦਾਂ ਪ੍ਰਾਪਤ ਹੁੰਦੀਆਂ ਹਨ।
ਫੈਰੋਮੋਨ ਕੀਟਾਂ ਦੇ ਵਿਚਾਲੇ ਸੰਚਾਰ ਕਰਨ ਅਤੇ ਸਿਗਨਲ ਭੋਜਨ ਵਿੱਚ ਸਹਾਇਤਾ ਕਰਨ ਵਾਲੇ ਘੱਟ ਉੱਡਨਸ਼ੀਲ ਰਸਾਇਣ ਹਨ।
ਝੀਲਾਂ, ਝੱਪੜ ਅਤੇ ਦਰਿਆ ਤਾਜ਼ੇ ਪਾਣੀ ਦੇ ਸਾਧਨ ਹਨ।
ਭਾਗ – 5
2 ਅੰਕਾਂ ਵਾਲੇ ਪ੍ਰਸ਼ਨ:
ਵਾਤਾਵਰਣ ਕਾਨੂੰਨ ਦੇ ਅਰਥ ਵਿੱਚ ਸੋਧ ਕੀਤੇ ਜਾਣ ਦੇ ਢੰਗ ਦੱਸੋ।
ਵਾਤਾਵਰਣੀ ਪ੍ਰਬੰਧਨ ਲਈ ਅਪਣਾਈਆਂ ਜਾਣ ਵਾਲੀਆਂ ਕੁਝ ਪਹੁੰਚਾਂ ਦਾ ਵਰਣਨ ਕਰੋ।
ਪੰਜਾਬ ਵਿਰਸੇ ਅਤੇ ਵਿਭਿੰਨਤਾ ਜਾਂ ਸ੍ਰੋਤ ਐਲੋਕੇਸ਼ਨ ਬਾਰੇ ਤੁਸੀਂ ਕੀ ਜਾਣਦੇ ਹੋ?
ਹਰੀ ਕ੍ਰਾਂਤੀ ਦੀ ਕੀ ਲੋੜ ਸੀ?
ਪੁਨਰ ਚੱਕਰ ਅਤੇ ਮੁੜ ਵਰਤੋਂ ਵਿੱਚ ਦੋ ਅੰਤਰ ਲਿਖੋ।
ਭਾਗ – 6
5 ਅੰਕਾਂ ਵਾਲੇ ਪ੍ਰਸ਼ਨ:
ਜੀਵ ਅਨੇਕਰੂਪਤਾ / ਜੈਵਿਕ ਵਿਭਿੰਨਤਾ ਦੇ ਵਿਨਾਸ਼ ਦੇ ਕੀ ਕਾਰਣ ਹਨ?
ਜਾਂ
‘ਨੈਸ਼ਨਲ ਐਨਵਾਇਰਨਮੈਂਟ ਪਾਲਿਸੀ 2006’ ਦੇ ਕੀ ਮੰਤਵ ਹਨ?ਵਾਤਾਵਰਣ ਦੇ ਬਚਾਓ ਵਿੱਚ ਭਾਰਤੀ ਕਾਨੂੰਨ ਕਿਹੜੇ ਸੰਦੇਸ਼ਾਂ ਤੇ ਅਧਾਰਿਤ ਹੈ?।
ਜਾਂ
ਵੱਧਦੀ ਜਨਸੰਖਿਆ ਦਾ ਭੂਮੀ ਸਰੋਤਾਂ ਉੱਤੇ ਕੀ ਪ੍ਰਭਾਵ ਪੈ ਰਿਹਾ ਹੈ?
