PSEB 10TH MATHEMATICS STRUCTURE OF QUESTION PAPER 2025-26

 

ਗਣਿਤ (2025-26) - ਜਮਾਤ: ਦਸਵੀਂ

ਗਣਿਤ (2025-26)

ਜਮਾਤ: ਦਸਵੀਂ

ਕੁੱਲ ਸਮਾਂ: 3 ਘੰਟੇ

ਲਿਖਤੀ ਅੰਕ: 80

ਅੰਦਰੂਨੀ ਮੁਲਾਂਕਣ: 20

ਕੁੱਲ ਅੰਕ: 100

ਪ੍ਰਸ਼ਨ ਪੱਤਰ ਦੀ ਬਣਤਰ

  1. ਸਾਰੇ ਪ੍ਰਸ਼ਨ ਜ਼ਰੂਰੀ ਹਨ।
  2. ਭਾਗ ਉ ਵਿੱਚ ਪ੍ਰਸ਼ਨ ਨੰ 1 ਵਿੱਚ 20 (i-xx) ਪ੍ਰਸ਼ਨ ਬਹੁ-ਵਿਕਲਪੀ ਉੱਤਰਾਂ ਵਾਲੇ 1-1 ਅੰਕ ਵਾਲੇ ਹੋਣਗੇ।
  3. ਭਾਗ ਅ ਵਿੱਚ ਪ੍ਰਸ਼ਨ ਨੰ: 2 ਤੋਂ 8 ਤੱਕ ਹਰੇਕ ਪ੍ਰਸ਼ਨ 2 ਅੰਕਾਂ ਦਾ ਹੋਵੇਗਾ।
  4. ਭਾਗ ੲ ਵਿੱਚ ਪ੍ਰਸ਼ਨ ਨੰ: 9 ਤੋਂ 15 ਤੱਕ ਹਰੇਕ ਪ੍ਰਸ਼ਨ 4 ਅੰਕਾਂ ਦਾ ਹੋਵੇਗਾ ਅਤੇ ਇਹਨਾਂ ਪ੍ਰਸ਼ਨਾਂ ਵਿੱਚ ਕਿਸੇ ਵੀ ਤਿੰਨ ਪ੍ਰਸ਼ਨਾਂ ਵਿੱਚ ਅੰਦਰੂਨੀ ਚੋਣ ਹੋਵੇਗੀ। ਅੰਦਰੂਨੀ ਚੋਣ ਵਾਲਾ ਇੱਕ ਪ੍ਰਸ਼ਨ ਕੇਸ ਸਟੱਡੀ ਨਾਲ ਸਬੰਧਿਤ ਹੋਵੇਗਾ।
  5. ਭਾਗ ਸ ਵਿੱਚ ਪ੍ਰਸ਼ਨ ਨੰ: 16 ਤੋਂ 18 ਤੱਕ ਹਰੇਕ ਪ੍ਰਸ਼ਨ 6 ਅੰਕਾਂ ਦਾ ਹੋਵੇਗਾ ਅਤੇ ਇਹਨਾਂ ਸਾਰੇ ਪ੍ਰਸ਼ਨਾਂ ਵਿੱਚ ਅੰਦਰੂਨੀ ਚੋਣ ਹੋਵੇਗੀ।
ਲੜੀ ਨੰ. ਅਧਿਆਇ ਦਾ ਨਾਂ ਕੁੱਲ ਅੰਕ 1 ਅੰਕ ਵਾਲੇ ਪ੍ਰਸ਼ਨ 2 ਅੰਕ ਵਾਲੇ ਪ੍ਰਸ਼ਨ 4 ਅੰਕ ਵਾਲੇ ਪ੍ਰਸ਼ਨ 6 ਅੰਕ ਵਾਲੇ ਪ੍ਰਸ਼ਨ
1 ਵਾਸਤਵਿਕ ਸੰਖਿਆਵਾਂ 3 1 1 - -
2 ਬਹੁਪਦ 3 1 1 - -
3 ਦੋ ਚਲਾਂ ਵਿੱਚ ਰੇਖੀ ਸਮੀਕਰਨਾਂ ਦੇ ਜੋੜੇ 8 2 - - 1
4 ਦੋ ਘਾਤੀ ਸਮੀਕਰਨ 6 2 - 1 -
5 ਅੰਕ ਗਣਿਤਕ ਲੜੀਆਂ 8 2 1 1 -
6 ਤ੍ਰਿਭੁਜ, ਚੱਕਰ 12 2 2 - 1
7 ਨਿਰਦੇਸ਼ ਅੰਕ ਜਿਮਾਇਤੀ 6 2 - 1 -
8 ਤਿਕੋਣਮਿਤੀ ਬਾਰੇ ਜਾਣਕਾਰੀ 8 2 1 1 -
9 ਤਿਕੋਣਮਿਤੀ ਦੇ ਕੁੱਝ ਉਪਯੋਗ* 4 - - 1 -
10 ਚੱਕਰ ਨਾਲ ਸਬੰਧਤ ਖੇਤਰਫਲ 5 1 - 1 -
11 ਸਤ੍ਹਾ ਦਾ ਖੇਤਰਫਲ ਅਤੇ ਆਇਤਨ* 6 2 - 1 -
12 ਅੰਕੜਾ ਵਿਗਿਆਨ 7 1 - - 1
13 ਸੰਭਾਵਨਾ 4 2 1 - -
ਕੁੱਲ ਜੋੜ 80 20 7 7 3

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends