ਵਰਤਮਾਨ ਹਾਲਾਤ ਦੇ ਮੱਦੇਨਜਰ ਇਹਤਿਆਤੀ ਕਦਮਾਂ ਵਜੋਂ ਕਪੂਰਥਲਾ ਜ਼ਿਲ੍ਹੇ ਵਿੱਚ ਤੁਰੰਤ ਪ੍ਰਭਾਵ ਨਾਲ ਬਲੈਕ ਆਊਟ ਕੀਤਾ ਜਾਂਦਾ ਹੈ ।
ਸਭ ਨੂੰ ਬਾਹਰ ਵਾਲੀਆਂ ਲਾਇਟਾਂ , ਸਾਇਨ ਬੋਰਡ , ਸੀ ਸੀ ਟੀ ਵੀ ਕੈਮਰੇ ਆਦਿ ਬੰਦ ਰੱਖਣ ਦੀ ਅਪੀਲ ਹੈ ।
ਘਬਰਾਉਣ ਦੀ ਲੋੜ ਨਹੀਂ ।
ਪ੍ਰਸ਼ਾਸ਼ਨ ਆਪ ਦੀ ਸਹਾਇਤਾ ਲਈ ਵਚਨਬੱਧ ਹੈ ।
ਸਮਾਂ- ਰਾਤ 10 ਵਜੇ
ਮਿਤੀ - 10 ਮਈ
ਜਾਰੀ ਕਰਤਾ
ਜ਼ਿਲ੍ਹਾ ਪ੍ਰਸ਼ਾਸ਼ਨ ਕਪੂਰਥਲਾ
#Kapurthala Government of Punjab CMO Punjab
