School Grading : ਸਕੂਲ ਗ੍ਰੇਡਿੰਗ ਲਈ ਡਾਟਾ ਅਪਡੇਟ ਕਰਨ ਦੀ ਆਖਰੀ ਮਿਤੀ ਵਿੱਚ ਵਾਧਾ
ਸਕੂਲਾਂ ਦੀ ਗਰੇਡਿੰਗ ਦਾ ਡਾਟਾ ਭਰਨ ਸਬੰਧੀ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਅਨੁਸਾਰ ਮਿਤੀ 24-12-2024 ਤੱਕ ਸਕੂਲਾਂ ਦਾ ਡਾਟਾ ਈ-ਪੰਜਾਬ ਪੋਰਟਲ ਤੇ ਅਪਲੋਡ ਕੀਤਾ ਜਾਣਾ ਸੀ, ਪ੍ਰੰਤੂ ਵੇਖਣ ਵਿੱਚ ਆਇਆ ਹੈ ਕਿ ਕੁਝ ਸਕੂਲਾਂ ਵੱਲੋਂ ਸਕੂਲ ਗਰੇਡਿੰਗ ਦੇ ਡਾਟੇ ਦਾ ਕੰਮ ਮੁਕੰਮਲ ਨਹੀਂ ਕੀਤਾ ਗਿਆ। ਇਸ ਲਈ ਸਿੱਖਿਆ ਵਿਭਾਗ ਵੱਲੋਂ ਡਾਟਾ ਅਪਲੋਡ ਕਰਨ ਲਈ ਅੰਤਿਮ ਮੌਕਾ ਦਿੰਦੇ ਹੋਏ ਮਿਤੀ 30-12-2024 ਸ਼ਾਮ 5 ਵਜੇ ਤੱਕ ਦਾ ਵਾਧਾ ਕੀਤਾ ਹੈ। ਇਸ ਲਈ ਜਿਨ੍ਹਾਂ ਸਕੂਲਾਂ ਵੱਲੋਂ ਗਰੇਡਿੰਗ ਸਬੰਧੀ ਡਾਟਾ ਈ- ਪੰਜਾਬ ਪੋਰਟਲ ਤੇ ਅਪਲੋਡ ਨਹੀਂ ਕੀਤਾ ਗਿਆ ਉਨ੍ਹਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਨਿਸ਼ਚਿਤ ਮਿਤੀ ਤੱਕ ਸਕੂਲ ਗਰੇਡਿੰਗ ਦਾ ਡਾਟਾ ਅਪਲੋਡ ਕਰਨਾ ਯਕੀਨੀ ਬਣਾਉਣਗੇ, ਸਮੇਂ ਸਿਰ ਡਾਟਾ ਅਪਲੋਡ ਨਾ ਕਰਨ ਦੀ ਸੂਰਤ ਵਿੱਚ ਦੇਰੀ ਲਈ ਸਕੂਲ ਮੁੱਖੀ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਣਗੇ।
School Grading Data Submission Deadline Extended to December 24th
Chandigarh: The Director General of School Education, Punjab, has issued a memo extending the deadline for submitting school grading data to December 24th, 2024. Earlier, the deadline was set for December 20th.
This extension is being granted due to the observation that many schools have not completed the data entry process. All schools, including primary, middle, high, and senior secondary schools, are now required to upload their grading data to the e-Punjab School Portal by 5:00 PM on December 24th.
Any delay in submitting the data will be the sole responsibility of the respective schools.