PSEB LAB ATTENDANT RECRUITMENT: ਲੈਬ ਅਟੈਡੰਟਾਂ ਦੀ ਚੋਣ ਸੂਚੀ ਅਤੇ ਵੇਟਿੰਗ ਸੂਚੀ ਜਾਰੀ



PSEB LAB ATTENDANT RECRUITMENT 2011: ਸਿੱਖਿਆ ਬੋਰਡ ਵੱਲੋਂ ਲੈਬ ਅਟੈਡੰਟਾਂ ਦੀ ਭਰਤੀ ਲਈ ਇੰਟਰਵਿਊ ਸ਼ਡਿਊਲ 13 ਸਾਲਾਂ ਬਾਅਦ, ਪੜ੍ਹੋ ਉਮੀਦਵਾਰਾਂ ਦੀ ਸੂਚੀ ਅਤੇ ਇੰਟਰਵਿਊ ਸ਼ਡਿਊਲ 


ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 2011 ਵਿੱਚ ਸ਼ੁਰੂ ਕੀਤੀ ਗਈ ਲੈਬ ਅਟੈਡੰਟਾਂ ਦੀ ਭਰਤੀ ਲਈ ਇੰਟਰਵਿਊ ਸ਼ਡਿਊਲ ਜਾਰੀ ਕੀਤਾ ਗਿਆ ਹੈ। ਸਿੱਖਿਆ ਬੋਰਡ ਵੱਲੋਂ ਲੈਬ ਅਟੈਡੰਟਾਂ ਦੀ ਭਰਤੀ ਲਈ ਲਏ ਗਏ ਲਿਖਤੀ ਟੈਸਟ ਵਿੱਚੋਂ ਪਾਸ ਹੋਏ ਉਮੀਦਵਾਰਾਂ ਦੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਨਿਰਧਾਰਿਤ ਕੀਤੇ ਨਵੇਂ ਕਰਾਈਟੇਰੀਆ ਅਨੁਸਾਰ ਤਿਆਰ ਕੀਤੀ ਗਈ ਹੈ। ਇਸ ਰੀਵਾਈਜ਼ਡ ਮੈਰਿਟ ਮੁਤਾਬਿਕ ਸਾਲ 2011 ਵਿੱਚ ਬਿਨੈ ਫਾਰਮਾਂ ਨਾਲ ਨੱਥੀ ਅਸਲ ਸਰਟੀਫਿਕੇਟ ਸਕਰੀਨਿੰਗ ਕਮੇਟੀ ਨੂੰ ਚੈਕ ਕਰਵਾਉਣ ਅਤੇ ਇੰਟਰਵਿਊ ਲਈ ਉਮੀਦਵਾਰਾਂ ਨੂੰ 16 ਦਸੰਬਰ ਤੋਂ 20 ਦਸੰਬਰ ਦਰਮਿਆਨ ਸੱਦਿਆ ਗਿਆ ਹੈ।

DOCUMENTS REQUIRED 

ਬਿਨੈਕਾਰ  ਨੂੰ ਆਪਣਾ ਅਸਲ ਸਨਾਖਤੀ ਪਰੂਫ (ਅਧਾਰ ਕਾਰਡ,ਵੋਟਰ ਕਾਰਡ ਜਾਂ ਪਾਸਪੋਰਟ) ਨਾਲ ਲੈ ਕੇ ਆਉਣ  ਅਤੇ ਆਪਣੀ ਪਾਸਪੋਰਟ ਸਾਈਜ਼ ਤਿੰਨ ਫੋਟੋਆਂ ਨਾਲ ਲੈ ਕੇ ਆਉਣ ਨੂੰ ਕਿਹਾ ਗਿਆ ਹੈ। 

ਇਸ ਤੋਂ ਇਲਾਵਾ ਬਿਨੈਕਾਰ ਨੇ ਲੈਬ ਅਟੈਡੰਟਾ ਦੀ ਪੋਸਟ ਭਰਨ ਸਮੇਂ ਸਾਲ 2011 ਫਾਰਮ ਨਾਲ ਨੱਥੀ ਕੀਤੇ ਅਸਲ ਵਿਦਿਅਕ ਯੋਗਤਾ,ਤਜ਼ਰਬਾ ਸਰਟੀਫਿਕੇਟ(ਜਿਸ ਕਿਸੇ ਨੇ ਨਾਲ ਨੱਥੀ ਕੀਤਾ ਹੋਵੇ), ਕੈਟਾਗਿਰੀ ਜਿਸ ਵਿਚ ਅਪਲਾਈ ਕੀਤਾ ਸੀ ਉਸਦਾ ਅਸਲ ਸਰਟੀਫਿਕੇਟ ਨਾਲ ਲੈ ਕੇ ਸਕਰੀਨਿੰਗ

 ਕਮੇਟੀ ਅਤੇ ਇੰਟਰਵਿਊ ਸਬੰਧੀ ਹਾਜ਼ਰ ਹੋਣਗੇ। ਸ਼ਡਿਊਲ ਵਿੱਚ ਦਰਜ਼ ਮਿਤੀਆਂ ਤੋਂ ਬਾਅਦ ਬਿਨੈਕਾਰਾਂ ਨੂੰ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ।


ਇੰਟਰਵਿਊ ਲਈ ਉਮੀਦਵਾਰਾਂ ਦੀ ਸੂਚੀ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 






Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends