ਐਲੀਮੈਂਟਰੀ ਟੀਚਰ ਯੂਨੀਅਨ ਦੇ ਪ੍ਰਧਾਨ ਵੱਲੋਂ ਨੌਜਵਾਨ ਦਾ ਕਤਲ
ਅਮ੍ਰਿਤਸਰ, 24 ਦਸੰਬਰ 2024( ਜਾਬਸ ਆਫ ਟੁਡੇ)
ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਕਲਾਂ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਿੱਚ ਐਲੀਮੈਂਟਰੀ ਟੀਚਰ ਯੂਨੀਅਨ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਨੇ ਗੁਰਮੀਤ ਸਿੰਘ ਨਾਮ ਨੌਜਵਾਨ ਦਾ ਕਤਲ ਕਰਨ ਦੇ ਦੋਸ਼ ਲਗਾਏ ਹਨ । ਇਹ ਘਟਨਾ ਬੀਤੀ ਰਾਤ ਕਰੀਬ 9:30 ਵਜੇ ਵਾਪਰੀ ਜਦੋਂ ਗੁਰਮੀਤ ਸਿੰਘ ਆਪਣੇ ਘਰ ਦੇ ਬਾਹਰ ਗਿਆ ਹੋਇਆ ਸੀ।
ਮ੍ਰਿਤਕ ਦੇ ਛੋਟੇ ਭਰਾ ਅਮਨਦੀਪ ਸਿੰਘ ਨੇ ਦੱਸਿਆ ਕਿ ਸਤਬੀਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਗੁਰਮੀਤ ਸਿੰਘ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਸਤਬੀਰ ਸਿੰਘ ਨੇ ਆਪਣੀ ਰਾਇਫਲ ਨਾਲ ਗੁਰਮੀਤ ਸਿੰਘ ਨੂੰ ਗੋਲੀ ਮਾਰ ਦਿੱਤੀ। ਅਮਨਦੀਪ ਸਿੰਘ ਨੇ ਦੱਸਿਆ ਕਿ ਇਹ ਕਤਲ ਵੋਟਾਂ ਦੀ ਰੰਜਿਸ਼ ਕਾਰਨ ਹੋਇਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਨੇ ਅਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਸਤਬੀਰ ਸਿੰਘ ਅਤੇ ਉਸ ਦੇ ਤਿੰਨ ਸਾਥੀਆਂ ਦੇ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
Gruesome Murder Rocks Punjab Village
Amritsar, Punjab: In a shocking incident that has sent shockwaves through the community, a young man, Gurmeet Singh, was fatally shot last night in the village of Boparae Kalan. The accused, Satbir Singh Boparae, the district president of the Elementary Teachers Union Amritsar, is alleged to have fired the fatal shot.
According to the victim's younger brother, Amandeep Singh, the incident took place around 9:30 PM. When he heard a commotion outside, he went to investigate and found Satbir Singh, along with Kulwant Singh, Tanmanpreet Singh, and Simranjit Singh, engaged in a heated argument with his brother. Satbir Singh, armed with a 12-bore rifle, allegedly shot Gurmeet Singh dead on the spot while the others assaulted him with sticks.
Amandeep Singh claimed that the dispute stemmed from a past village election where the accused and the victim supported opposing candidates. The police have registered a case against the four accused under various sections of the Indian Penal Code, including murder and rioting.
Investigations are underway to ascertain the exact motive behind the killing and to apprehend the remaining accused who are currently absconding. The incident has sparked outrage among the villagers, who are demanding swift justice.