BANKING HOLIDAYS IN PUNJAB 2025 :
ਪੰਜਾਬ ਵਿੱਚ ਬੈਂਕਾਂ ਦੀਆਂ ਛੁੱਟੀਆਂ ਸਾਲ 2025
ਲੜੀ ਨੰ: | ਛੁੱਟੀ(ਆਂ) ਦੇ ਨਾਮ | ਛੁੱਟੀ ਦੀ ਮਿਤੀ | ਹਫਤੇ ਦੇ ਦਿਨ |
---|---|---|---|
1. | ਗਣਤੰਤਰ ਦਿਵਸ | 26 ਜਨਵਰੀ | ਐਤਵਾਰ |
2. | ਜਨਮ ਦਿਵਸ ਸ੍ਰੀ ਗੁਰੂ ਰਵੀਦਾਸ ਜੀ | 12 ਫਰਵਰੀ | ਬੁੱਧਵਾਰ |
3. | ਮਹਾ ਸ਼ਿਵਰਾਤਰੀ | 26 ਫਰਵਰੀ | ਬੁੱਧਵਾਰ |
4. | ਹੋਲੀ | 14 ਮਾਰਚ | ਸ਼ੁੱਕਰਵਾਰ |
5. | ਈਦ-ਉੱਲ-ਫਿਤਰ | 31 ਮਾਰਚ | ਸੋਮਵਾਰ |
6. | ਬੈਂਕ ਹਾਲੀਡੇ (ਸਲਾਨਾ ਅਕਾਉਂਟ ਕਲੋਜਿੰਗ) | 01 ਅਪਰੈਲ | ਮੰਗਲਵਾਰ |
7. | ਮਈ ਦਿਵਸ | 01 ਮਈ | ਵੀਰਵਾਰ |
8. | ਈਦ-ਉੱਲ-ਜੂਹਾ (ਬਕਰੀਦ) | 07 ਜੂਨ | ਸ਼ਨੀਵਾਰ |
9. | ਸੁਤੰਤਰਤਾ ਦਿਵਸ | 15 ਅਗਸਤ | ਸ਼ੁੱਕਰਵਾਰ |
10. | ਜਨਮ ਅਸ਼ਟਮੀ | 16 ਅਗਸਤ | ਸ਼ਨੀਵਾਰ |
11. | ਜਨਮ ਦਿਵਸ ਮਹਾਤਮਾ ਗਾਂਧੀ ਜੀ | 02 ਅਕਤੂਬਰ | ਵੀਰਵਾਰ |
12. | ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ | 07 ਅਕਤੂਬਰ | ਮੰਗਲਵਾਰ |
13. | ਦਿਵਾਲੀ | 20 ਅਕਤੂਬਰ | ਸੋਮਵਾਰ |
14. | ਗੁਰਪੁਰਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ | 05 ਨਵੰਬਰ | ਬੁੱਧਵਾਰ |
15. | ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ | 25 ਨਵੰਬਰ | ਮੰਗਲਵਾਰ |
16. | ਕ੍ਰਿਸਮਸ ਦਿਵਸ | 25 ਦਸੰਬਰ | ਵੀਰਵਾਰ |