PSEB CLASS 6TH AGRICULTURE SEPTEMBER EXAM 2024

PSEB CLASS 6TH AGRICULTURE SEPTEMBER EXAM 2024 

ਕਲਾਸ 6ਵੀਂ - ਖੇਤੀਬਾੜੀ

ਕਲਾਸ 6 ਵੀਂ ਖੇਤੀਬਾੜੀ ਸਤੰਬਰ ਪ੍ਰੀਖਿਆ 2024 

ਕੁੱਲ ਅੰਕ-50 ਕੁੱਲ ਸਮਾਂ-1 ਘੰਟਾ 60 ਮਿੰਟ

ਭਾਗ ਓ

  1. ਪੰਜਾਬ ਦੇ _____ ਪ੍ਰਤੀਸ਼ਤ ਲੋਕ ਖੇਤੀ ਉੱਤੇ ਨਿਰਭਰ ਕਰਦੇ ਹਨ। (ਇੱਕ ਤਿਹਾਈ ਜਾਂ ਦੋ ਤਿਹਾਈ)
  2. ਕਪਾਹ ਲਈ _____ ਮਿੱਟੀ ਵਧੀਆ ਮੰਨੀ ਜਾਂਦੀ ਹੈ। (ਲਾਲ ਜਾਂ ਕਾਲੀ)
  3. ਧਰਤੀ ਦੀ ਸਭ ਨੂੰ ਉਪਰਲੀ ਪਰਤ ਨੂੰ _____ ਕਹਿੰਦੇ ਹਨ। (ਏ ਜਾਂ ਡੀ)
  4. _____ ਨੇ ਪੰਜਾਬ ਦੀ ਖੇਤੀਬਾੜੀ ਨੂੰ ਨਵੀਂ ਸੇਧ ਦਿੱਤੀ।
  5. ਪੰਜਾਬ ਦੁੱਧ ਦੀ ਪੈਦਾਵਾਰ ਵਿੱਚ _____ ਸਥਾਨ ਤੇ ਹੈ। (ਚੌਥੇ ਜਾਂ ਦੂਜੇ)
  6. ਮਿੱਟੀ ਨੂੰ ਜ਼ਹਿਰੀਲਾ ਕੌਣ ਬਣਾ ਰਿਹਾ ਹੈ?
    • (ੳ) ਰਸਾਇਣਕ ਦਵਾਈਆਂ
    • (ਅ) ਮੀਂਹ ਦਾ ਪਾਣੀ
    • (ੲ) ਉਪਰੋਕਤ ਦੋਵੇਂ
  7. ਰੇਤਲੀ ਭੂਮੀ _____ ਰਾਜ ਵਿੱਚ ਪਾਈ ਜਾਂਦੀ ਹੈ। (ਰਾਜਸਥਾਨ ਜਾਂ ਬੰਗਾਲ)
  8. ਭੂਮੀ ਦੀ ਉੱਪਰਲੀ ਤਹਿ ਦਾ ਰੰਗ ਗੂੜਾ ਕਿਸ ਦੀ ਮੌਜੂਦਗੀ ਕਰਕੇ ਹੁੰਦਾ ਹੈ?
    • (ੳ) ਮੱਲੜ ਦੀ
    • (ਅ) ਖਣਿਜਾਂ ਦੀ
    • (ੲ) ਉਪਰੋਕਤ ਦੋਵੇਂ
  9. _____ ਤਹਿ ਪੌਦਿਆਂ ਦੇ ਵਧਣ ਫੁੱਲਣ ਵਿੱਚ ਸਹਾਈ ਹੁੰਦੀ ਹੈ। (ਉਪਰਲੀ ਜਾਂ ਹੇਠਲੀ)
  10. ਪੰਜਾਬ ਦਾ _____ ਰਕਬਾ ਸਿੰਚਾਈ ਹੇਠ ਹੈ। (48% ਜਾਂ 98%)

ਭਾਗ ਅ

  1. ਭੂਮੀ ਤੋਂ ਕੀ ਭਾਵ ਹੈ?
  2. ਭੂਮੀ ਦੇ ਬਣਨ ਲਈ ਵੱਖ-ਵੱਖ ਕਾਰਕ ਕਿਹੜੇ ਹਨ?
  3. ਮਿੱਟੀ ਨਾਲ ਸੰਬੰਧਤ ਸਮੱਸਿਆਵਾਂ ਦੇ ਨਾਂ ਲਿਖੋ?
  4. ਪੰਜਾਬ ਦੇ ਮੁੱਖ ਸਹਾਇਕ ਧੰਦੇ ਕਿਹੜੇ ਕਿਹੜੇ ਹਨ?
  5. ਹਰੀ ਕ੍ਰਾਂਤੀ ਜਾਂ ਹਰਾ ਇਨਕਲਾਬ ਆਉਣ ਦੇ ਕਾਰਨਾਂ ਬਾਰੇ ਦੱਸੋ।
  6. ਮਿੱਟੀ ਦੇ ਨਮੂਨੇ ਲੈਣ ਦਾ ਸਹੀ ਸਮਾ ਕਦੋਂ ਹੁੰਦਾ ਹੈ?


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends