BIG BREAKING: ਸਤੰਬਰ ਪ੍ਰੀਖਿਆਵਾਂ ਸ਼ਡਿਊਲ ਅਨੁਸਾਰ ਨਾਂ ਲੈਣ ਕਾਰਨ ਮੁੱਖ ਅਧਿਆਪਕਾ ਮੁਅੱਤਲ

BIG BREAKING: ਸਤੰਬਰ ਪ੍ਰੀਖਿਆਵਾਂ ਸ਼ਡਿਊਲ ਅਨੁਸਾਰ ਨਾਂ ਲੈਣ ਕਾਰਨ ਮੁੱਖ ਅਧਿਆਪਕਾ ਮੁਅੱਤਲ 

**ਲੁਧਿਆਣਾ, 26 ਸਤੰਬਰ 2024 ( ਜਾਬਸ ਆਫ ਟੁਡੇ) ਸਰਕਾਰੀ ਹਾਈ ਸਕੂਲ ਮੰਡੀ ਮੁੱਲਾਂਪੁਰ, ਲੁਧਿਆਣਾ ਦੀ ਮੁੱਖ ਅਧਿਆਪਕਾ  ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਉਸ ਵੱਲੋਂ ਮੁੱਖ ਦਫਤਰ ਵੱਲੋਂ ਜਾਰੀ ਟਰਮ ਪ੍ਰੀਖਿਆਵਾਂ-1 ਦੇ ਸ਼ਡਿਊਲ ਅਨੁਸਾਰ ਸਕੂਲ ਦੇ ਵਿਦਿਆਰਥੀਆਂ ਦੇ ਪ੍ਰੇਪਰ ਨਾ ਲੈਣ ਕਾਰਨ ਕੀਤੀ ਗਈ ਹੈ।



ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ, ਸ੍ਰੀ ਪਰਮਜੀਤ ਸਿੰਘ ਨੇ ਇਹ ਹੁਕਮ ਜਾਰੀ ਕੀਤਾ ਹੈ। ਮੁਅੱਤਲੀ ਦੌਰਾਨ ਮੁੱਖ ਅਧਿਆਪਕਾ ਦਾ ਹੈੱਡ ਕੁਆਟਰ ਜ਼ਿਲ੍ਹਾ ਸਿੱਖਿਆ ਅਫਸਰ (ਸ) ਲੁਧਿਆਣਾ ਨਿਸ਼ਚਿਤ ਕੀਤਾ ਜਾਵੇਗਾ। 

ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ, ਐਸ.ਐਸ ਨਗਰ ਵੱਲੋਂ ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ,"   ਹੈੱਡ ਮਿਸਟ੍ਰੈਸ, ਸਰਕਾਰੀ ਹਾਈ ਸਕੂਲ ਮੰਡੀ ਮੁੱਲਾਂਪੁਰ (ਲੁਧਿਆਣਾ) ਵਿਰੁੱਧ ਜਿਲ੍ਹਾ ਸਿੱਖਿਆ ਅਫਸਰ (ਸ) ਲੁਧਿਆਣਾ ਦੇ ਪੱਤਰ ਮਿਤੀ 26.09.2024 ਰਾਹੀਂ ਪ੍ਰਾਪਤ ਰਿਪੋਰਟ ਅਨੁਸਾਰ ਉਸ ਵੱਲੋ ਮੁੱਖ ਦਫਤਰ ਦੇ ਜਾਰੀ ਟਰਮ ਪ੍ਰੀਖਿਆਵਾਂ-1 ਦੇ ਸਡਿਉਲ ਅਨੁਸਾਰ ਸਕੂਲ ਦੇ ਵਿਦਿਆਰਥੀਆਂ ਦੇ ਪ੍ਰੇਪਰ ਨਾ ਲੈਣ ਕਾਰਨ ਤੁਰੰਤ ਪ੍ਰਭਾਵ ਤੋਂ ਮੁਅੱਤਲ ਕੀਤਾ ਜਾਦਾ ਹੈ। ਕਰਮਚਾਰਨ ਦਾ ਮੁਅੱਤਲੀ ਦੋਰਾਨ ਹੈੱਡ ਕੁਆਟਰ ਜਿਲ੍ਹਾ ਸਿੱਖਿਆ ਅਫਸਰ (ਸ) ਲੁਧਿਆਣਾ ਨਿਸ਼ਚਿਤ ਕੀਤਾ ਜਾਦਾ ਹੈ। ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਹੋਣਗੇ।

Share post to friends:

💐🌿Follow us for latest updates 👇👇👇

Featured post

PSTET Previous Year Question Papers Solved || Mock Tests || Quizzes || and study materials

PSTET  Previous Year Question Papers Solved & Study Materials If you are preparing for PSTET 2026, 2027 , then practicing PSTET Previo...

RECENT UPDATES

Trends