ਮਾਡਲ ਟੈਸਟ ਪੇਪਰ
2024-25
ਵਿਸ਼ਾ: ਹੋਮ ਸਾਇੰਸ
ਜਮਾਤ: ਅੱਠਵੀਂ
ਸਮਾਂ: 3 ਘੰਟੇ ਕੁੱਲ ਅੰਕ: 40
ਭਾਗ-1: ਵਸਤੂਨਿਸ਼ਠ ਪਸ਼ਨ
ਖਾਲੀ ਥਾਵਾਂ ਭਰੋ:
- ਕਾਰਬੋਹਾਈਡਰੇਟਸ ਸਾਨੂੰ __________ ਵਾਲੀਆਂ ਚੀਜ਼ਾਂ ਤੋਂ ਮਿਲਦਾ ਹੈ।
- ਲੀ __________ ਵਾਲੇ ਪਦਾਰਥ ਨੂੰ ਲੱਗਦੀ ਹੈ।
- ਖਾਣਾ ਖਾਣ ਦੇ __________ ਤਰੀਕੇ ਹਨ।
- ਚੂਹੇ ਨਾਲ __________ ਦੀ ਬਿਮਾਰੀ ਫੈਲਦੀ ਹੈ।
- ਗਰਮੀ ਵਿੱਚ ਧੁੱਪ ਤੋਂ ਬਚਣ ਲਈ __________ ਦਾ ਪਯੋਗ ਕਰਨਾ ਚਾਹੀਦਾ ਹੈ।
ਕੇਵਲ ਇੱਕ ਲਾਈਨ ਵਿੱਚ ਜਵਾਬ ਦਿਓ:
- ਮੁੱਢਲੀ ਸਹਾਇਤਾ ਤੋਂ ਤੁਸੀਂ ਕੀ ਸਮਝਦੇ ਹੋ?
- ਮਲੇਰੀਆ ਕਿਹੜੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ?
- ਕਾਰਜਾਤਮਕ ਫਰਨੀਚਰ ਕੀ ਹੁੰਦਾ ਹੈ?
- ਪਲੇਟ ਦੀ ਥਾਂ ਖਾਣਾ ਖਾਣ ਲਈ ਕੇਲੇ ਦੇ ਪੱਤੇ ਕਿੱਥੇ ਵਰਤੇ ਜਾਂਦੇ ਹਨ?
ਸਹੀ ਜਾ ਗਲਤ:
- ਬੈਕਟੀਰੀਆ ਭੋਜਨ ਨੂੰ ਮਿਠਾ ਕਰ ਦਿੰਦੇ ਹਨ। ()
- ਕੱਪੜੇ ਦਿਖਾਵੇ ਵਾਸਤੇ ਪਾਏ ਜਾਂਦੇ ਹਨ। ()
- ਦੁੱਧ ਨੂੰ ਉਬਾਲਣਾ ਨਹੀਂ ਚਾਹੀਦਾ। ()
ਭਾਗ-II: ਛੋਟੇ ਜਵਾਬ ਵਾਲੇ ਪ੍ਰਸ਼ਨ
- ਫ੍ਰਿਜ ਦੀ ਕੀ ਲੋੜ ਹੈ?
ਜਾਂ
ਚੰਗੇ ਸ਼ਿਸਟਾਚਾਰ ਦਾ ਕੀ ਭਾਵ ਹੈ? - ਪੈਰਾਂ ਦੇ ਬੂਟ ਨਾਪ ਦੇ ਕਿੱਥੇ ਹੋਣੇ ਚਾਹੀਦੇ ਹਨ?
ਜਾਂ
ਬੈਠਣ ਵਾਲੇ ਕਮਰੇ ਵਿੱਚ ਕਿਹੜਾ ਫਰਨੀਚਰ ਜ਼ਰੂਰੀ ਹੈ? - ਕਿਤਾਬ ਦੇ ਕੀੜੇ ਦੇ ਕੀ ਨੁਕਸਾਨ ਹਨ?
ਜਾਂ
ਕੱਪੜੇ ਧੋਣ ਤੋਂ ਪਹਿਲਾਂ ਉਹਨਾਂ ਦੀ ਮੁਰੰਮਤ ਕਰਨੀ ਕਿਉਂ ਜ਼ਰੂਰੀ ਹੈ? - ਡਾਕਟਰ ਦੇ ਆਉਣ ਤੋਂ ਪਹਿਲਾਂ ਦਾਹ ਤੇ ਕੀ ਲਾਉਗੇ?
- ਗਰਮ ਪਾਣੀ ਦਾ ਇਸਤੇਮਾਲ ਕਿਹੜੇ ਕੱਪੜਿਆਂ ਲਈ ਕੀਤਾ ਜਾਂਦਾ ਹੈ?
ਜਾਂ
ਟੈਲਕਮ ਪਾਊਡਰ ਦੇ ਕੀ ਲਾਭ ਹਨ? - ਮੀਨਾਕਾਰੀ ਵਾਲੇ ਫਰਨੀਚਰ ਦੇ ਕੀ ਲਾਭ ਅਤੇ ਨੁਕਸਾਨ ਹਨ?
ਭਾਗ-III: ਨਿਬੰਧਾਤਮਕ ਪ੍ਰਸ਼ਨ
- ਸਾਬਣ ਦਾ ਨਿਜੀ ਸਫਾਈ ਵਿੱਚ ਕੀ ਮਹੱਤਵ ਹੈ?
ਜਾਂ
ਭੋਜਨ ਖਰਾਬ ਹੋਣ ਦੇ ਕੀ ਕਾਰਨ ਹਨ? - ਖਾਣਾ ਪਰੋਸਣ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ?
ਜਾਂ
ਜੂੰਆਂ ਕਿੱਥੇ ਅਤੇ ਕਿਉਂ ਪੈ ਜਾਂਦੀਆਂ ਹਨ?
2 × 5 = 10