LOK SABHA ELECTION 2024: ਸਕੂਲਾਂ ਵਿੱਚ ਪਿਆ ਮਲਬਾ , 30 ਮਈ ਤੱਕ ਹਟਾਉਣ ਦੇ ਹੁਕਮ

 LOK SABHA ELECTION 2024: ਸਕੂਲਾਂ ਵਿੱਚ ਪਿਆ ਮਲਬਾ , 30 ਮਈ ਤੱਕ ਹਟਾਇਆ ਜਾਵੇ 

ਮੁਕਤਸਰ ਸਾਹਿਬ, 27 ਮਈ 2024( PBJOBSOFTODAY)

ਲੋਕ ਸਭਾ ਚੋਣਾਂ, 2024 ਦੇ ਮੱਦੇਨਜਰ ਵਿਧਾਨ ਸਭਾ ਹਲਕਾ, 083-ਲੰਬੀ ਦੇ ਜਿਹੜੇ ਸਕੂਲਾਂ ਵਿੱਚ ਪੋਲਿੰਗ ਸਟੇਸ਼ਨ ਬਣੇ ਹਨ। ਉਹਨਾਂ ਵਿੱਚੋਂ  ਸਕੂਲਾਂ ਵਿੱਚ ਉਸਾਰੀ ਜਾਂ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਸ ਲਈ ਦਫਤਰ ਸਹਾਇਕ ਰਿਟਰਨਿੰਗ ਅਫਸਰ, ਵਿਧਾਨ ਸਭਾ ਹਲਕਾ 083 ਲੰਬੀ-ਕਮ- ਵਧੀਕ ਡਿਪਟੀ ਕਮਿਸ਼ਨਰ (ਜ), ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਰਾਹੀਂ ਸਮੂਹ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹਨਾਂ ਸਕੂਲਾਂ ਵਿਚ ਪਿਆ ਹੋਇਆ ਮਲਬਾ ਮਿਤੀ 30-05-2024 ਤੋਂ ਪਹਿਲਾਂ ਪਹਿਲਾਂ ਹਟਾ ਕੇ  ਸੂਚਿਤ ਕੀਤਾ ਜਾਵੇ। 



Share post to friends:

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends