HOLIDAY ALERT : ਪੰਜਾਬ ਯੂਨੀਵਰਸਿਟੀ ਵੱਲੋਂ 22 ਜਨਵਰੀ ਦੀ ਛੁੱਟੀ ਘੋਸ਼ਿਤ

HOLIDAY ALERT : ਪੰਜਾਬ ਯੂਨੀਵਰਸਿਟੀ ਵੱਲੋਂ 22 ਜਨਵਰੀ ਦੀ ਛੁੱਟੀ ਘੋਸ਼ਿਤ 

ਚੰਡੀਗੜ੍ਹ, 19 ਜਨਵਰੀ 2024
PUNJAB UNIVERSITY HOLIDAY ALERT  : ਪੰਜਾਬ ਯੂਨੀਵਰਸਿਟੀ ਵੱਲੋਂ ਟੀਚਿੰਗ/ਨਾਨ-ਟੀਚਿੰਗ ਵਿਭਾਗ/ਦਫ਼ਤਰ ਅਤੇ ਚੰਡੀਗੜ੍ਹ ਵਿੱਚ ਸਥਿਤ ਸਹਾਇਤਾ ਪ੍ਰਾਪਤ ਅਤੇ ਗੈਰ-ਏਡਿਡ ਐਫੀਲੀਏਟਿਡ ਪ੍ਰਾਈਵੇਟ ਕਾਲਜਾਂ ਵਿੱਚ 22 ਜਨਵਰੀ, 2024 ਨੂੰ ਛੁੱਟੀ ਘੋਸ਼ਿਤ ਕੀਤੀ ਗਈ ਹੈ।
ਇਹ ਛੁੱਟੀ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ  ਦੇ  ਸਮਾਗਮਾਂ ਵਿੱਚ ਭਾਗ ਲੈਣ ਸਬੰਧੀ ਕੀਤੀ ਗਈ ਹੈ। 


Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends