OLD PENSION SCHEME UPDATE: ਮੁਲਾਜ਼ਮਾਂ ਨੂੰ ਮਿਲ ਸਕਦੀ ਖੁਸ਼ਖਬਰੀ,ਮੁੱਖ ਮੰਤਰੀ ਭਗਵੰਤ ਮਾਨ ਅੱਜ ਕਰਨਗੇ ਮੀਟਿੰਗ

OLD PENSION SCHEME UPDATE: ਮੁਲਾਜ਼ਮਾਂ ਲਈ ਹੋ ਸਕਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਅੱਜ ਕਰਨਗੇ ਮੀਟਿੰਗ 

ਚੰਡੀਗੜ੍ਹ, 13 ਦਸੰਬਰ 2023
ਮੁਲਾਜ਼ਮਾਂ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੁਰਾਣੀ ਪੈਨਸ਼ਨ ਸਬੰਧੀ ਖੁਸ਼ਖਬਰੀ ਮਿਲਣ ਦੀ ਸੰਭਾਵਨਾ ਹੈ। ਇਹ ਮੀਟਿੰਗ  ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨਾਲ ਕੀਤੀ ਜਾਵੇਗੀ। PB.JOBSOFTODAY.IN 



ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ ਦੇ ਕਨਵੀਨਰ  ਜਸਵੀਰ ਸਿੰਘ ਤਲਵਾੜਾ ਦੀ ਅਗਵਾਈ ਵਿੱਚ  ਅਮਰਜੀਤ ਸਿੰਘ ਬੈਂਸ ਪੀ.ਸੀ.ਐੱਸ. ਏ.ਸੀ.ਏ. ਜੀ ਨੂੰ 10 ਦਸੰਬਰ ਨੂੰ ਮੰਗ ਪੱਤਰ ਦਿੱਤਾ ਸੀ , ਜਿਸ ਤੇ ਉਨ੍ਹਾ ਵਲੋਂ ਸ੍ਰੀ ਨਵਰਾਜ ਸਿੰਘ ਬਰਾੜ ਪੀ.ਸੀ.ਐੱਸ. ਪ੍ਰਿਸੀਪਲ ਸੈਕਟਰੀ ਟੂ ਸੀ.ਐਮ. ਨਾਲ   ਰਾਬਤਾ ਕਾਇਮ ਕਰਕੇ ਉਕਤ ਯੂਨੀਅਨ ਦੀ ਮਿਤੀ 13.12.2023 ਲਈ ਸੀ.ਐਮ. ਸਾਹਿਬ ਪੰਜਾਬ ਜੀ ਰਹਾਇਸ਼ ਵਿਖੇ ਮੀਟਿੰਗ ਲਈ ਸਮਾਂ ਸਵੇਰੇ 11:30 ਵਜੇ ਦਾ ਤਹਿ ਕੀਤਾ ਗਿਆ ਸੀ । 
Share post to friends:

💐🌿Follow us for latest updates 👇👇👇

Featured post

PSTET Previous Year Question Papers Solved || Mock Tests || Quizzes || and study materials

PSTET  Previous Year Question Papers Solved & Study Materials If you are preparing for PSTET 2026, 2027 , then practicing PSTET Previo...

RECENT UPDATES

Trends