DRIVE SAFELY: ਪਠਾਨਕੋਟ ਅਤੇ ਅਮ੍ਰਿਤਸਰ ਵਿਖੇ 0ਮੀਟਰ ਵਿਜਿਵਿਲਿਟੀ, ਦੇਖੋ ਆਪਣੇ ਸ਼ਹਿਰ ਦਾ ਹਾਲ

DRIVE SAFELY: ਅਮ੍ਰਿਤਸਰ ਵਿਖੇ 0ਮੀਟਰ  ਵਿਜਿਵਿਲਿਟੀ, ਦੇਖੋ ਆਪਣੇ ਸ਼ਹਿਰ ਦਾ ਹਾਲ 

ਨਵੀਂ ਦਿੱਲੀ, 31 ਦਸੰਬਰ 2023 
ਭਾਰਤੀ ਮੌਸਮ ਵਿਭਾਗ ਵੱਲੋਂ 31 ਦਸੰਬਰ 2023 ਦੀ ਰਾਤ ਤੋਂ 02 ਜਨਵਰੀ 2024 ਦੀ ਸਵੇਰ ਤੱਕ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਅਤੇ ਅਗਲੇ 03 ਦਿਨਾਂ ਤੱਕ ਵੱਖ-ਵੱਖ ਹਿੱਸਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ  ਜਤਾਈ ਹੈ। ਇਸ ਦੌਰਾਨ ਬਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਰਹੇਗੀ। 



ਮੌਸਮ ਵਿਭਾਗ ਦਿੱਲੀ ਵੱਲੋਂ 31 ਦਸੰਬਰ 2023 ਅਤੇ 01 ਜਨਵਰੀ 2024 ਨੂੰ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਠੰਡੇ ਦਿਨ ਰਹਿਣ ਦੀ ਸੰਭਾਵਨਾ  ਜਤਾਈ ਗਈ ਹੈ। 

ਪੰਜਾਬ ਦੇ ਜ਼ਿਲ੍ਹਿਆਂ ਅੰਮ੍ਰਿਤਸਰ (00 ਮੀਟਰ), ਪਟਿਆਲਾ (40 ਮੀਟਰ), ਪਠਾਨਕੋਟ ( 0 ਮੀਟਰ ), ਗੁਰਦਾਸਪੁਰ ਵਿੱਚ 50 ਮੀਟਰ ਤੋਂ ਘੱਟ ਵਿਜਿਵਿਲਿਟੀ ਦਰਜ ਕੀਤੀ ਗਈ ਇਸ ਲਈ ਵਹੀਕਲਜ਼ ਚਲਾਉਂਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।

Observed Dense Fog Conditions during past 24 hours:


Fog observed (at 0830 hrs IST of today): Dense to Very Dense fog reported from many places in Punjab and few places in Haryana. Severe cold day conditions occurred at isolated places in Punjab and Haryana and cold day conditions occurred at few places in Haryana and Punjab.

Visibility recorded (at 0830 hrs IST of today) (Less than 50m): In Punjab districts Amritsar (00 m), Patiala (40 m), Pathankot (0m), Gurdaspur less than 50m visibility reported. In Haryana districts Ambala (20m), Chandigarh (15m).

Severe Cold day to Cold day and Dense to Very dense For Warning:

Mainly dry weather very likely to prevail over Punjab, Haryana & Chandigarh During next 4-5 Days.

No large change in minimum temperature during next 4-5 days in Punjab, Haryana & Chandigarh;

In Punjab:- Dense to very dense fog likely at many places on 31 and at few places thereafter. Cold day to severe cold day conditions likely at few places on 31 and 01" and isolated places thereafter.
 

Featured post

HOLIDAY DECLARED: ਪੰਜਾਬ ਸਰਕਾਰ ਵੱਲੋਂ 10 ਮਈ ਦੀ ਛੁੱਟੀ ਘੋਸ਼ਿਤ

Government Holiday Announced in Punjab on May 10th Chandigarh: There will be a government holiday throughout Punjab on Friday, May 10th. On ...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends