SCERT REVISE SYLLABUS: ਐਸਸੀਈਆਰਟੀ ਵੱਲੋਂ ਵਿਗਿਆਨ ਵਿਸੇ਼ ਦੇ ਸਿਲੇਬਸ ਵਿੱਚ ਕੀਤੀ ਸ਼ੋਧ, ਨਵਾਂ ਸਿਲੇਬਸ ਜਾਰੀ

SCERT NEW SYLLABUS 2023-24: ਐਸਸੀਈਆਰਟੀ ਵੱਲੋਂ ਵਿਗਿਆਨ ਵਿਸੇ਼ ਦੇ ਸਿਲੇਬਸ ਵਿੱਚ ਕੀਤੀ ਸ਼ੋਧ, ਨਵਾਂ ਸਿਲੇਬਸ ਜਾਰੀ 


ਸਕੂਲ ਸਿੱਖਿਆ ਵਿਭਾਗ ਵੱਲੋਂ ਸੈਸ਼ਨ 2023-24 ਲਈ ਜਮਾਤ 6ਵੀਂ ਜਮਾਤ ਛੇਵੀਂ ਦੇ ਵਿਗਿਆਨ ਵਿਸ਼ੇ ਦੇ ਸਿਲੇਬਸ ਦੀ Bimonthly Distribution ਵਿੱਚ ਦੋ ਪਾਠ (ਪਾਈ ਅਤੇ ਕੂੜੇ ਕਰਕਟ ਦੀ ਸੰਭਾਲ ਅਤੇ ਨਿਪਟਾਰਾ) ਕੱਟਣ ਉਪਰੰਤ ਹੇਠ ਅਨੁਸਾਰ ਅੰਸ਼ਿਕ ਸੋਧ ਕੀਤੀ ਗਈ ਹੈ:- ਸੋਧ ਉਪਰੰਤ ਸਿਲੇਬਸ ਹੇਠ ਲਿਖੇ ਅਨੁਸਾਰ ਹੋਵੇਗਾ 

ਅਪ੍ਰੈਲ - ਮਈ ਮਹੀਨੇ ਲਈ ਸਿਲੇਬਸ 

  • ਭੋਜਨ ਦੇ ਤੱਤ
  • ਪੌਦਿਆਂ ਨੂੰ ਜਾਣੋ
  • ਗਤੀ ਅਤੇ ਦੂਰੀਆਂ ਦਾ ਮਾਪਣ
  • ਬਿਜਲੀ ਅਤੇ ਸਰਕਟ 
ਜੁਲਾਈ - ਅਗਸਤ ਮਹੀਨੇ ਲਈ ਸਿਲੇਬਸ 

  • ਚੁੰਬਕਾ ਰਾਹੀਂ ਮਨੋਰੰਜਨ
  • ਸਜੀਵ ਅਤੇ ਉਹਨਾਂ ਦਾ ਚੋਗਿਰਦਾ 
  • ਸਤੰਬਰ : ਦੁਹਰਾਈ, ਟਰਮ ਪ੍ਰੀਖਿਆ

ਅਕਤੂਬਰ ਨਵੰਬਰ ਮਹੀਨੇ ਲਈ ਸਿਲੇਬਸ 
  • ਵਸਤੂਆਂ ਦੇ ਸਮੂਹ ਬਣਾਉਣਾ
  • ਪਦਾਰਥਾਂ ਦਾ ਨਿਖੇੜਨ
  • ਸਰੀਰ ਵਿੱਚ ਗਤੀ

ਦਸੰਬਰ - ਜਨਵਰੀ ਮਹੀਨੇ ਲਈ ਸਿਲੇਬਸ 

  • ਪ੍ਰਕਾਸ਼ ਪਰਛਾਵੇਂ ਅਤੇ ਪਰਾਵਰਤਨ
  • ਫਰਵਰੀ : ਸਾਡੇ ਚਾਰੇ ਪਾਸੇ ਹਵਾ

ਦੁਹਰਾਈ 
ਮਾਰਚ : ਸਾਲਾਨਾ ਪ੍ਰੀਖਿਆਵਾਂ  



💐🌿Follow us for latest updates 👇👇👇

Featured post

PSSSB SEWADAR AND CHOWKIDAR RECRUITMENT 2025: 371ਅਸਾਮੀਆਂ ਤੇ ਭਰਤੀ , 27 ਦਸੰਬਰ ਤੱਕ ਤੱਕ ਕਰੋ ਆਨਲਾਈਨ ਅਪਲਾਈ

PSSSB Group D Recruitment 2025: Apply Online for 371 Sewadar & Chowkidar Posts PSSSB Group D Recruitment 2025: Apply...

RECENT UPDATES

Trends