PUNJAB STATE TEACHER AWARD LIST 2023 OUT : ਸਟੇਟ ਅਵਾਰਡ ਲਿਸਟ ਜਾਰੀ

PUNJAB STATE TEACHER AWARD 2023 LIST : ਸਟੇਟ ਅਵਾਰਡ ਲਿਸਟ  ਜਾਰੀ 




 ਸਟੇਟ ਅਵਾਰਡ ਲਿਸਟ ਅੱਜ ਜਾਰੀ ਹੈ ਜਾਵੇਗਾ ਇਸ ਸਬੰਧੀ ਮਿਤੀ 05.09.2023 ਨੂੰ ਹੋਣ ਵਾਲੇ ਸਟੇਟ ਟੀਚਰ ਅਵਾਰਡ ਸਮਾਗਮ ਦੀਆਂ ਤਿਆਰੀਆਂ ਨੂੰ ਮੁਕੰਮਲ ਕਰਨ ਲਈ ਸਕੂਲ ਸਿੱਖਿਆ ਵਿਭਾਗ ਦੇ  ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਪੰਜਾਬ ਮੋਹਾਲੀ , ਡਾਇਰੈਕਟਰ, ਸਿੱਖਿਆ ਵਿਭਾਗ (ਸੈ:ਸਿੱ), ਪੰਜਾਬ ਮੋਹਾਲੀ ਡਾਇਰੈਕਟਰ, ਸਿੱਖਿਆ ਵਿਭਾਗ (ਐ:ਸਿੱ), ਪੰਜਾਬ ਮੋਹਾਲੀ ਡਾਇਰੈਕਟਰ, ਐਸ.ਸੀ.ਈ.ਆਰ.ਟੀ., ਪੰਜਾਬ ਮੋਹਾਲੀ। ਅਦਾਰੇ ਮਿਤੀ 02.09.2023 (ਸ਼ਨੀਵਾਰ) ਅਤੇ 03.09.2023 (ਐਤਵਾਰ) ਨੂੰ ਆਮ ਕੰਮ ਕਾਜ ਵਾਲੇ ਦਿਨਾ ਦੀ ਤਰ੍ਹਾਂ ਖੁੱਲੇ ਰਹਿਣਗੇ ਦੇ  ਹੁਕਮ ਜਾਰੀ ਕੀਤੇ ਗਏ ਹਨ। 








 


Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends