ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਵੱਲੋਂ ਤਨਖਾਹ ਫਿਕਸ ਕਰਨ ਸਬੰਧੀ ਸਪਸ਼ਟੀਕਰਨ
ਚੰਡੀਗੜ੍ਹ, 21 ਸਤੰਬਰ 2023
ਲੈਕਚਰਾਰਾਂ, ਹੈੱਡ-ਮਾਸਟਰ/ਮਿਸਟ੍ਰੈਸ ਅਤੇ ਵੋਕੇਸ਼ਨਲ ਲੈਕਚਰਾਰਾਂ।ਮਾਸਟਰਾਂ ਤੋਂ ਬਤੌਰ ਪ੍ਰਿੰਸੀਪਲ (ਪੀ.ਈ.ਐਸ) ਕਾਡਰ ਵਿੱਚ ਪੌਦ-ਉੱਨਤ ਹੋਏ ਦੀ ਤਨਖਾਹ ਫਿਕਸ ਕਰਨ ਸਬੰਧੀ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ।
ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਮਿਤੀ 29-11-2022 ਰਾਹੀਂ ਲੈਕਚਰਾਰਾਂ, ਹੈੱਡ-ਮਾਸਟਰ/ਮਿਸਟ੍ਰੈਸ ਅਤੇ ਵੋਕੇਸ਼ਨਲ ਲੈਕਚਰਾਰਾ/ਮਾਸਟਰਾਂ ਤੋਂ ਪੱਦ-ਉੱਨਤ ਹੋਏ ਪ੍ਰਿੰਸੀਪਲਾਂ ਦੀ ਤਨਖਾਹ ਉਹਨਾਂ ਦੀ ਪੱਦ-ਉੱਨਤੀ ਤੋਂ ਉਪਰੰਤ ਦਿੱਤੀ ਗਈ ਜੁਆਇਨਿੰਗ ਦੀ ਮਿਤੀ ਤੋਂ ਫਿਕਸ ਕੀਤੀ ਜਾਵੇ। Pbjobsoftoday