6% DA FOR EMPLOYEES: ਮੁਲਾਜ਼ਮਾਂ ਨੂੰ 6% ਪ੍ਰਤੀਸ਼ਤ ਮੰਹਿਗਾਈ ਭਤੇ ਸਬੰਧੀ ਹਦਾਇਤਾਂ

6% DA FOR EMPLOYEES: ਮੁਲਾਜ਼ਮਾਂ ਨੂੰ 6% ਪ੍ਰਤੀਸ਼ਤ ਮੰਹਿਗਾਈ ਭਤੇ ਸਬੰਧੀ ਹਦਾਇਤਾਂ 

ਚੰਡੀਗੜ੍ਹ, 24 ਜੁਲਾਈ 2023 ( pbjobsoftoday)


ਮੁਲਾਜ਼ਮਾਂ ਨੂੰ 6% ਪ੍ਰਤੀਸ਼ਤ ਮੰਹਿਗਾਈ ਭਤੇ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਲਿਖਿਆ ਗਿਆ ਹੈ ਕਿ ਮੌਜੂਦਾ ਸਮੇਂ ਜਿਨ੍ਹਾਂ ਕਰਮਚਾਰੀਆਂ ਦਾ ਐਚ.ਆਰ.ਐਮ.ਐਸ ਕੋਡ ਜਨਰੇਟ ਹੋ ਚੁੱਕਾ ਹੈ ਅਤੇ ਉਹ ਸੇਵਾ ਨਵਿਰਤ ਵੀ ਹੋ ਗਏ ਹਨ, ਉਨ੍ਹਾਂ ਕਰਮਚਾਰੀਆਂ ਲਈ ਆਰ.ਐਮ.ਐਸ ਵਿੱਚ ਡੀ.ਏ ਦੇ ਏਰੀਅਰ ਸਬੰਧੀ ਪ੍ਰੋਵੀਜ਼ਨ ਕੀਤੀ ਗਈ ਹੈ। ਇਸ ਲਈ ਇਨ੍ਹਾਂ ਕਰਮਚਾਰੀਆਂ ਦੇ ਡੀ.ਏ ਏਰੀਅਰ ਦੇ ਬਿੱਲ ਐਚ.ਆਰ.ਐਮ.ਐਸ ਸਾਫਟਵੇਅਰ ਰਾਹੀਂ ਹੀ ਜਾਰੀ ਕੀਤੇ ਜਾਣਗੇ।


ਇਸ ਤੋਂ ਇਲਾਵਾ 2018 ਤੋਂ ਪਹਿਲਾਂ ਰਿਟਾਇਰ ਹੋ ਚੁੱਕੇ ਕਰਮਚਾਰੀ ਜਿਨ੍ਹਾਂ ਦਾ ਐਚ.ਆਰ.ਐਮ.ਐਸ. ਕੋਡ ਜਨਰੇਟਡ ਨਹੀਂ ਹੈ, ਉਨ੍ਹਾਂ ਕਰਮਚਾਰੀਆਂ ਲਈ ਉਕਤ ਦਰਸਾਏ ਡੀ.ਏ ਦੇ ਏਰੀਅਰ ਐਚ.ਆਰ.ਐਮ.ਐਸ ਤੋਂ ਬਗੈਰ ਮੈਨੁਅਲ ਹੀ ਤਿਆਰ ਕੀਤੇ ਜਾਣਗੇ।

Share post to friends:

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends