ਗ੍ਰਹਿ ਵਿਭਾਗ ਦੇ IB ਦੀਆਂ ਵੱਖ ਵੱਖ ਪੋਸਟਾਂ ਲਈ ਨਵ-ਨਿਯੁਕਤ 144 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਅੱਜ - ਮੁੱਖ ਮੰਤਰੀ
ਚੰਡੀਗੜ੍ਹ 18 ਮਈ
ਮੁੱਖ ਮੰਤਰੀ ਭਗਵੰਤ ਮਾਨ ਅੱਜ ਗ੍ਰਹਿ ਵਿਭਾਗ ਦੇ IB ਦੀਆਂ ਵੱਖ ਵੱਖ ਪੋਸਟਾਂ ਲਈ ਨਵ-ਨਿਯੁਕਤ 144 ਨੌਜਵਾਨ ਮੁੰਡੇ ਕੁੜੀਆਂ ਨੂੰ ਨਿਯੁਕਤੀ ਪੱਤਰ ਵੰਡਣਗੇ । ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੇਲੇ ਕੋਈ ਰਿਸ਼ਵਤ ਨਹੀਂ, ਸਾਡੀ ਸਰਕਾਰ ਦੀ ਇਮਾਨਦਾਰੀ ਹੀ ਪਹਿਚਾਣ ਹੈ।
, ਉਨ੍ਹਾਂ ਕਿਹਾ "ਪੰਜਾਬ ਦੇ ਨੌਜਵਾਨਾਂ ਦੇ ਹੱਥਾਂ 'ਚ ਨਿਯੁਕਤੀ ਪੱਤਰ ਸਾਡੀ ਤਰਜ਼ੀਹ ਹੈ...ਅਸੀਂ ਲਗਾਤਾਰ ਕੰਮ ਕਰ ਰਹੇ ਹਾਂ...ਅੱਜ ਗ੍ਰਹਿ ਵਿਭਾਗ ਦੇ IB ਦੀਆਂ ਵੱਖ ਵੱਖ ਪੋਸਟਾਂ ਲਈ ਨਵ-ਨਿਯੁਕਤ 144 ਨੌਜਵਾਨ ਮੁੰਡੇ ਕੁੜੀਆਂ ਨੂੰ ਨਿਯੁਕਤੀ ਪੱਤਰ ਮਿਲ ਰਹੇ ਨੇ...ਕੋਈ ਰਿਸ਼ਵਤ ਨਹੀਂ ..ਕੋਈ ਸਿਫਾਰਸ਼ ਨਹੀਂ …ਇਮਾਨਦਾਰੀ ਸਾਡੀ ਪਹਿਚਾਣ ਹੈ.."