ਚੰਡੀਗੜ੍ਹ, 5 ਮਈ 2023
ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅਪਡੇਟ ਅਨੁਸਾਰ ਅਗਲੇ 3 ਦਿਨ ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
5 ਮਈ ਨੂੰ 4-5 ਜ਼ਿਲਿਆਂ ਨੂੰ ਛੱਡ ਕੇ ਪੂਰੇ ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। 6 ਮਈ ਨੂੰ ਵੀ ਸੂਬੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ 7 ਮਈ ਨੂੰ ਵੀ ਕੁੱਝ ਕੁ ਜ਼ਿਲਿਆਂ ਵਿੱਚ ਮੀਂਹ ਪੈ ਸਕਦਾ ਹੈ।
District wise Rainfall forecast #Haryana #Punjab dated 05.05.2023 pic.twitter.com/zA8JqQuDRE
— IMD Chandigarh (@IMD_Chandigarh) May 5, 2023