PSEB 6TH TO 12TH DATESHEET 2023 : ਸਿੱਖਿਆ ਵਿਭਾਗ ਵੱਲੋਂ ਬਾਈ-ਮੰਥਲੀ ਪ੍ਰੀਖਿਆ ਦਾ ਸ਼ਡਿਊਲ ਜਾਰੀ

 

PSEB 6TH TO 12TH DATESHEET 2023 : ਸਿੱਖਿਆ ਵਿਭਾਗ ਵੱਲੋਂ ਬਾਈ-ਮੰਥਲੀ ਅਤੇ ਟਰਮ  ਪ੍ਰੀਖਿਆਵਾਂ  ਦਾ ਸ਼ਡਿਊਲ ਜਾਰੀ 


PSEB BIMONTHLY DATE SHEET 2023 : Bi-monthly tests ਦੀ ਡੇਟਸ਼ੀਟ ਅਤੇ ਪ੍ਰਸ਼ਨ ਪੱਤਰ ਸਕੂਲ ਪੱਧਰ ਤੇ ਤਿਆਰ ਕੀਤੀ ਜਾਵੇਗੀ। Bi monthly tests ਅਧਿਆਪਕ ਆਪਣੇ ਪੀਰੀਅਡ ਦੌਰਾਨ ਹੀ ਸਕੂਲ ਪੱਧਰ ਤੇ ਲਵੇਗਾ ਅਤੇ ਪ੍ਰੀਖਿਆਰਥੀਆਂ ਦੇ ਟੈਸਟਾਂ ਵਿੱਚ ਪ੍ਰਾਪਤ ਕੀਤੇ ਅੰਕਾਂ ਦਾ ਰਿਕਾਰਡ ਰੱਖਣਗੇ।

PSEB BOARD CLASSES DATESHEET 2023

ਸੈਸ਼ਨ ਦੌਰਾਨ ਬੋਰਡ ਜਮਾਤਾਂ ਲਈ ਦੇ Bi-monthly tests, ਟਰਮ ਪ੍ਰੀਖਿਆ-1, ਪ੍ਰੀ-ਬੋਰਡ ਪ੍ਰੀਖਿਆ ਅਤੇ ਸਲਾਨਾ ਪ੍ਰੀਖਿਆ ਹੋਵੇਗੀ।

PSEB NON BOARD CLASSES DATESHEET 2023

ਸੈਸ਼ਨ ਦੌਰਾਨ ਨਾਨ-ਬੋਰਡ ਜਮਾਤਾਂ ਲਈ ਦੋ Bi-monthly tests, ਟਰਮ ਪ੍ਰੀਖਿਆ 1, ਟਰਮ ਪ੍ਰੀਖਿਆ- 2 ਅਤੇ ਸਲਾਨਾ ਪ੍ਰੀਖਿਆ ਹੋਵੇਗੀ।


ਬੋਰਡ ਜਮਾਤਾਂ ਲਈ ਟਰਮ ਪ੍ਰੀਖਿਆ-। ਅਤੇ ਪ੍ਰੀ-ਬੋਰਡ ਪ੍ਰੀਖਿਆ ਦੇ ਅੰਕ ਬੋਰਡ ਦੀਆਂ ਹਦਾਇਤਾਂ ਅਤੇ ਦਿੱਤੇ ਸੈਡਿਊਲ ਅਨੁਸਾਰ ਬੋਰਡ ਦੀ ਵੈੱਬਸਾਈਟ ਤੇ ਅਪਲੋਡ ਕੀਤੇ ਜਾਣਗੇ ਅਤੇ ਨਾਨ ਬੋਰਡ ਜਮਾਤਾ ਦਾ ਰਿਕਾਰਡ ਸਕੂਲ ਪੱਧਰ ਤੇ ਰਖਿਆ ਜਾਵੇਗਾ।

PSEB DATE SHEET TERM EXAMINATION 2023 :PUNJAB BOARD TERM EXAMINATION DATESHEET 

 ਟਰਮ ਪ੍ਰੀਖਿਆਵਾਂ, ਪ੍ਰੀ-ਬੋਰਡ ਪ੍ਰੀਖਿਆ ਅਤੇ ਨਾਨ-ਬੋਰਡ ਜਮਾਤਾਂ ਦੀ ਸਲਾਨਾ ਪ੍ਰੀਖਿਆ ਲਈ ਡੇਟਸ਼ੀਟ ਹੈੱਡ-ਆਫਿਸ ਵੱਲੋਂ ਭੇਜੀ ਜਾਵੇਗੀ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PARAKH SURVEY 2024: 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ

ਪੰਜਾਬ 'ਚ 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ  ਮੋਗਾ, 29 ਨਵੰਬਰ: ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ  ਸਾਰੇ ਸਰਕਾਰੀ, ਅਰਧ-ਸਰਕਾਰੀ ਅਤੇ ਪ...

RECENT UPDATES

Trends