PSEB EXAM SCHEDULE 2023-24: ਅਗਲੇ ਸਾਲ ਤੋਂ ਸਿਖਿੱਆ ਵਿਭਾਗ ਨਹੀਂ ਲਵੇਗਾ ਬਾਰ ਬਾਰ ਇਮਤਿਹਾਨ,

PSEB EXAM SCHEDULE: ਅਗਲੇ ਸਾਲ ਤੋਂ ਸਿਖਿੱਆ ਵਿਭਾਗ ਨਹੀਂ ਲਵੇਗਾ ਬਾਰ-ਬਾਰ ਇਮਤਿਹਾਨ 


ਜ਼ਿਲ੍ਹਾ ਬਠਿੰਡਾ ਦੇ ਵਾਸੀ ਸੋਨੀ ਸਿੰਗਲਾ ਵੱਲੋਂ  ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਬਾਰ-ਬਾਰ ਲਏ ਜਾਣ ਵਾਲੇ Exam ਬਾਰੇ ਮੁੜ ਵਿਚਾਰ ਕਰਨ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਿੱਖਿਆ ਸਿਸਟਮ ਨੂੰ Evaluation System ਦੀ ਥਾਂ Education System ਬਣਾਉਣ ਦੀ ਅਪੀਲ ਡਾਇਰੈਕਟਰ ਐੱਸਸੀਈਆਰਟੀ ਨੂੰ ਕੀਤੀ ਗਈ।‌



ਡਾਇਰੈਕਟਰ ਐੱਸਸੀਈਆਰਟੀ ਵੱਲੋਂ ਇਸ ਦੇ ਜਵਾਬ ਵਿੱਚ   ਦਸਿਆ ਕਿ ਇਸ ਸੰਬੰਧੀ ਵਿਭਾਗ ਵੱਲੋਂ ਪਹਿਲਾਂ ਹੀ ਕੰਮ ਕੀਤਾ ਜਾ ਰਿਹਾ ਹੈ। 

ਗੌਰਤਲਬ ਹੈ ਸਾਲ  2022-23 ਦੌਰਾਨ 3 BI MONTHLY TEST, ਟਰਮ ਪ੍ਰੀਖਿਆ ਅਤੇ ਪੂਰੀ ਬੋਰਡ ਪ੍ਰੀਖਿਆਵਾਂ ਲਈਆਂ ਗਈਆਂ ਜਿਸ ਕਾਰਨ ਬਹੁਤਾ ਸਮਾਂ ਇਹਨਾਂ ਪ੍ਰੀਖਿਆਵਾਂ ਵਿੱਚ ਹੀ ਲਗਾ।


Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends