Bank holidays in March 2023: ਮਾਰਚ ਮਹੀਨੇ 9 ਦਿਨ ਬੈਂਕਾਂ ਵਿੱਚ ਨਹੀਂ ਹੋਵੇਗਾ ਕੰਮਕਾਰ। ਦੇਖੋ ਛੁਟੀਆਂ ਦੀ ਪੂਰੀ ਸੂਚੀ

Bank holidays in March 2023: ਮਾਰਚ ਮਹੀਨੇ 9 ਦਿਨ ਬੈਂਕਾਂ ਵਿੱਚ ਨਹੀਂ ਹੋਵੇਗਾ ਕੰਮਕਾਰ। ਦੇਖੋ ਛੁਟੀਆਂ ਦੀ ਪੂਰੀ ਸੂਚੀ 

ਮਾਰਚ ਮਹੀਨੇ ਜੇਕਰ ਤੁਹਾਨੂੰ ਬੈਂਕਾਂ ਵਿੱਚ ਕਮ  ਹੈ ਤਾਂ ਇਹ ਜਾਨਣਾ ਜਰੂਰੀ ਹੈ ਕਿ  ਇਸ ਮਹੀਨੇ ਕਿੰਨੇ ਦਿਨ ਬੈਂਕ ਬੰਦ ਹੋਣਗੇ , ਅਤੇ ਕਿੰਨੇ ਦਿਨ ਕੰਮਕਾਰ ਹੋਵੇਗਾ। ਮਾਰਚ ਮਹੀਨੇ ਕੁੱਲ 9 ਦਿਨ ਬੈਂਕ ਬੰਦ ਰਹਿਣਗੇ।  ਮਾਰਚ ਮਹੀਨੇ 4 ਐਤਵਾਰ ਅਤੇ 2 ਸ਼ਨੀਵਾਰ ਕੰਮ  ਨਹੀਂ ਹੋਵੇਗਾ। ਇਸ ਤੋਂ ਅਲਾਵਾ , 3 ਦਿਨ ਵੱਖ ਵੱਖ ਜਗ੍ਹਾ ਤੇ ਬੈਂਕ ਬੰਦ ਰਹਿਣਗੇ।  



FESTIVAL IN THE MONTH OF MARCH 2023 : ਮਾਰਚ ਮਹੀਨੇ ਹੋਲੀ ਅਤੇ ਗੂੜੀ ਪੜਵਾ ਅਤੇ ਰਾਮਨਵਮੀ ਦੇ ਤਿਓਹਾਰ ਮਨਾਏ ਜਾਣਗੇ।  ਇਨ੍ਹਾਂ ਤਿਓਹਾਰਾਂ ਤੇ ਅਲਗ ਅਲਗ ਸੂਬਿਆਂ ਵਿੱਚ  ਬੈਂਕ ਬੰਦ ਰਹਿਣਗੇ।  ਮਾਰਚ ਮਹੀਨੇ ਛੁਟੀਆਂ  ਦੀ ਲਿਸਟ  (Bank holidays in March 2023)

 ਦੇਖੋ :- 

ਮਿਤੀ  ਬੈਂਕ ਬੰਦ ਰਹਿਣ ਦਾ ਕਾਰਨ  ਕਿਥੇ ਬੰਦ ਰਹਿਣਗੇ 
5 ਮਾਰਚ ਐਤਵਾਰ ਹਰੇਕ ਜਗ੍ਹਾ
7 ਮਾਰਚ ਹੋਲੀ, ਹੋਲਿਕਾ ਦਹਿਨ ਕਾਨਪੁਰ, ਮੁੰਬਈ , ਨਾਗਪੁਰ
9 ਮਾਰਚ ਹੋਲੀ ਪਟਨਾ
11 ਮਾਰਚ ਦੂਜਾ ਸ਼ਨੀਵਾਰ ਹਰੇਕ ਜਗ੍ਹਾ
12 ਮਾਰਚ ਐਤਵਾਰ ਹਰੇਕ ਜਗ੍ਹਾ
19 ਮਾਰਚ ਐਤਵਾਰ ਹਰੇਕ ਜਗ੍ਹਾ
22 ਮਾਰਚ ਪਹਿਲਾ ਨਵਰਾਤ੍ਰ , ਉਗਾੜੀ ,ਬਿਹਾਰ ਡੇ ਚੇੱਨਈ,ਹੈਦਰਾਬਾਦ , ਪਟਨਾ , ਪਨਜੀ, ਨਾਗਪੁਰ,
25 ਮਾਰਚ ਚੌਥਾ ਐਤਵਾਰ ਹਰੇਕ ਜਗ੍ਹਾ
30 ਮਾਰਚ ਰਾਮ ਨਵਮੀ ਭੋਪਾਲ, ਚੰਡੀਗੜ੍ਹ, ਪਟਨਾ, ਨਾਗਪੁਰ, ਲਖਨਉ , ਰਾਂਚੀ

ਜਰੂਰੀ ਸੂਚਨਾ : ਬੈਂਕਾਂ ਵਿੱਚ  ਸਾਰੇ ਸੂਬਿਆਂ ਲਈ ਛੁਟੀਆਂ ਦੀ ਸੂਚੀ ਇਕੋ ਜਿਹੀ ਨਹੀਂ ਹੁੰਦੀ। ਰਿਜ਼ਰਵ ਬੈਂਕ ਆਫ ਇੰਡੀਆ ਅਨੁਸਾਰ  ਹਰੇਕ ਸੂਬੇ ਲਈ ਬੈਂਕਾਂ ਦੀਆਂ ਵੱਖ ਵੱਖ ਛੁਟੀਆਂ ਹੁੰਦੀਆਂ ਹਨ।  ਆਪਣੇ ਸੂਬੇ ਲਈ ਬੈਂਕਾਂ ਵਿਚ ਛੁਟੀਆਂ ਦੀ ਲਿਸਟ ਦੇਖਣ ਲਈ RBI ਵਲੋਂ ਆਪਣੀ  ਵੈਬਸਾਈਟ ਤੇ ਸੂਚੀ ਦਿੱਤੀ  ਗਈ ਹੈ। ਹਰੇਕ ਸੂਬੇ ਵਿੱਚ  ਮਾਰਚ ਮਹੀਨੇ ਬੈਂਕਾਂ ਦੀਆਂ ਛੁਟੀਆਂ ਦੀ ਸੂਚੀ  (Bank holidays in March 2023) ਦੇਖਣ ਲਈ ਇਥੇ ਕ੍ਲਿਕ ਕਰੋ 👈 

23 ਮਾਰਚ ਨੂੰ ਪੰਜਾਬ ਦੇ  ਕੁਝ ਬੈਂਕਾਂ ਵਿੱਚ ਛੁੱਟੀ ਹੋਵੇਗੀ।

ALSO READ: 

PUNJAB  SCHOOL HOLIDAYS IN MARCH 2023 : 8 ਦਿਨ ਬੰਦ ਰਹਿਣਗੇ ਵਿਦਿਅੱਕ ਅਦਾਰੇ, ਪੜ੍ਹੋ ਸੂਚੀ 




Featured post

PSEB CLASS 8 RESULT 2024 DIRECT LINK ACTIVE: ਵਿਦਿਆਰਥੀਆਂ ਲਈ ਨਤੀਜਾ ਦੇਖਣ ਲਈ ਲਿੰਕ ਐਕਟਿਵ

PSEB 8th Result 2024 : DIRECT LINK Punjab Board Class 8th result 2024 :  💥RESULT LINK PSEB 8TH CLASS 2024💥  Link for result active on 1 m...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends