THUNDESTORM /LIGHTING ALERT : ਮੌਸਮ ਵਿਭਾਗ ਵੱਲੋਂ ਸੂਬੇ ਵਿੱਚ 2 ਦਿਨਾਂ ਲਈ ਅਲਰਟ ਜਾਰੀ

 THUNDESTORM /LIGHTING ALERT : ਮੌਸਮ ਵਿਭਾਗ ਵੱਲੋਂ ਸੂਬੇ ਵਿੱਚ 2 ਦਿਨਾਂ ਲਈ ਅਲਰਟ ਜਾਰੀ 



ਚੰਡੀਗੜ੍ਹ, 23 ਜਨਵਰੀ 2023

ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਸੂਬੇ ਵਿੱਚ 24 ਜਨਵਰੀ ਅਤੇ 25 ਜਨਵਰੀ ਨੂੰ ਸੂਬੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ  24 ਅਤੇ 25 ਜਨਵਰੀ ਨੂੰ ਮਾਝਾ, ਦੋਆਬਾ, ਅਤੇ ਮਾਲਵਾ ਖੇਤਰਾਂ ਵਿੱਚ ਗੜੇ ਅਤੇ ਗਰਜ ਚਮਕ ਪੈਣ ਦੀ ਸੰਭਾਵਨਾ ਹੈ। 


Share post to friends:

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends