PSEB 10TH CLASS DATESHEET 2023 DOWNLOAD HERE :
Punjab school education board will conduct board exam of class 10th students in February 2023. Dates for the starting of 10th exam has been announced by PSEB. 10th class board exams are starting from 25-02-2023 and will lasts on 21-03-2023 .
Subject wise datesheet for the Pseb 10th board exams will be announced DOWNLOAD HERE.
How to download Pseb 10th board exam datesheet 2023: The students, teachers can download the board exam dateheet from the official website of Pseb. Go to OFFICIAL WEBSITE of PSEB i.e
pseb.ac.in and click on datesheet for 10th class and download the datesheet.
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਅਤੇ ਦਸਵੀਂ ਸ਼੍ਰੇਣੀ (ਸਮੇਤ ਓਪਨ ਸਕੂਲ, ਕੰਪਾਰਟਮੈਂਟ/ ਰੀਅਪੀਅਰ, ਵਾਧੂ ਵਿਸ਼ਾ, ਕਾਰਗੁਜਾਰੀ ਵਧਾਉਣ ) ਦੀ ਸਲਾਨਾ ਪ੍ਰੀਖਿਆ ਕ੍ਰਮਵਾਰ ਮਿਤੀ 20.2.2023 ਤੋਂ 20.4.2023 ਤੱਕ ਅਤੇ 24.3.2023 ਤੋਂ 20.4.2023 ਤੱਕ ਬੋਰਡ ਵੱਲੋਂ ਸਥਾਪਿਤ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਣੀ ਹੈ। ਬਾਰਵੀਂ ਸ਼੍ਰੇਣੀ ਦੀ ਪ੍ਰੀਖਿਆ ਸ਼ੁਰੂ ਹੋਣ ਦਾ ਸਮਾਂ ਦੁਪਿਹਰ 2.00 ਵਜੇ ਅਤੇ ਦਸਵੀਂ ਸ੍ਰੇਣੀ ਦੀ ਪ੍ਰੀਖਿਆ ਸੁਰੂ ਹੋਣ ਦਾ ਸਮਾਂ ਸਵੇਰੇ 10.00 ਵਜੇ ਹੋਵੇਗਾ। ਡੇਟਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in ਤੇ ਉਪਲਬਧ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਡੇਟਸ਼ੀਟ (ਲਿਖਤੀ)
ਦਸਵੀਂ ਸ਼੍ਰੇਣੀ ਮਾਰਚ ਅਪ੍ਰੈਲ 2023 ਸਲਾਨਾ ਪ੍ਰੀਖਿਆ (ਸਮੇਤ ਓਪਨ ਸਕੂਲ) ਸਵੇਰ ਦੇ ਸੈਸ਼ਨ ਵਿਚ ਹੋਵੇਗੀ।
ਪ੍ਰੀਖਿਆ ਸਵੇਰੇ 10:00 ਵਜੇ ਤੋਂ 01:15 ਵਜੇ ਤੱਕ ਹੋਵੇਗੀ।
ਪ੍ਰੀਖਿਆ ਲਈ ਸਮਾਂ 3:00 ਘੰਟੇ ਦਾ ਹੋਵੇਗਾ, ਪ੍ਰੰਤੂ ਕੰਪਿਊਟਰ ਸਾਇੰਸ ਅਤੇ NSQF ਵਿਸ਼ਾ ਸਰੀਰਕ ਸਿੱਖਿਆ ਅਤੇ ਖੇਡਾਂ ਦਾ ਸਮਾਂ 2 ਘੰਟੇ ਦਾ ਹੋਵੇਗਾ। ਪ੍ਰੀਖਿਆਰਥੀਆਂ ਨੂੰ OMR ਸ਼ੀਟ ਭਰਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਂਦਾ ਹੈ।
ਵਿਲੱਖਣ ਸਮਰੱਥਾ ( Hearing Impaired (HI), Intellectual Disability (ID), Visually Impaired (VI), Autism Spectrum Disorder (ASD), Cerebral Palsy, Chronic Neurological Conditions. Specific Learning Disability. Multiple Disabilities including Deat-blindness, Parkinson's Disease and Mental liness ਪ੍ਰੀਖਿਆਰਥੀਆਂ ਨੂੰ ਵੱਖਰਾ ਪ੍ਰਸ਼ਨ-ਪੱਤਰ (DA ਕੋਡ) ਦਿੱਤਾ ਜਾਵੇਗਾ। ਵਿਲੱਖਣ ਸਮਰੱਥਾ ਵਾਲੇ ਸਾਰੇ ਪ੍ਰੀਖਿਆਰਥੀਆਂ ਨੂੰ ਪੇਪਰ ਹੱਲ ਕਰਨ ਲਈ ਹਰੇਕ ਇੱਕ ਘੰਟੇ ਪਿੱਛੇ 20 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਣਾ ਹੈ ਅਤੇ ਲੋੜ ਅਨੁਸਾਰ ਅਜਿਹੇ ਪ੍ਰੀਖਿਆਰਥੀਆਂ ਨੂੰ ਲਿਖਾਰੀ (scribe) ਦੀ ਸੁਵਿਧਾ ਵੀ ਉਪਲਬਧ ਹੈ।
PSEB 8TH CLASS DATESHEET DOWNLOAD HERE
PSEB 10TH DATESHEET DOWNLOAD: PSEB 10TH DATESHEET
PSEB BOARD EXAM DATESHEET 2023 DOWNLOAD : PSEB 12TH DATESHEET DOWNLOAD
ਜੇਕਰ ਕਿਸੇ ਪ੍ਰੀਖਿਆਰਥੀ ਦਾ ਗ੍ਰੇਡਿੰਗ ਵਾਲੇ ਚੋਣਵੇਂ ਵਿਸ਼ਿਆਂ ਵਿਚੋਂ ਕਿਸੇ ਵਿਸ਼ੇ / ਵਿਸ਼ਿਆਂ ਦਾ ਕੋਈ ਪੇਪਰ ਕਲੇਸ਼ ਕਰਦਾ ਹੈ ਤਾਂ ਉਸਦੀ ਪ੍ਰਤੀ ਬੇਨਤੀ ਤੇ ਮੁੜ ਪ੍ਰੀਖਿਆ ਕਰਵਾ ਦਿੱਤੀ ਜਾਵੇਗੀ।
ਆਨ ਦਾ ਜਾਬ ਟ੍ਰੇਨਿੰਗ ਦੀ ਲਿਖਤੀ ਪ੍ਰੀਖਿਆ ਨਹੀਂ ਲਈ ਜਾਣੀ।ਆਨ ਦਾ ਜਾਬ ਟ੍ਰੇਨਿੰਗ ਸਕੂਲ ਪੱਧਰ ਤੇ ਹੀ ਸਬੰਧਤ ਅਧਿਆਪਕ ਵੱਲੋਂ ਆਪਣੀ ਸੁਵਿਧਾ ਅਨੁਸਾਰ ਲਈ ਜਾਵੇਗੀ।
ਪ੍ਰੀਖਿਆ ਕੇਂਦਰ ਦੀ ਹੱਦ ਵਿੱਚ ਮੋਬਾਇਲ ਫੋਨ ਆਦਿ ਦੀ ਵਰਤੋਂ / ਕੋਲ ਰੱਖਣ ਦੀ ਮਨਾਹੀ ਹੈ।. ਐਨ.ਐੱਸ.ਕਿਊ.ਐਫ ਅਧੀਨ ਲਿਖਤੀ ਪ੍ਰੀਖਿਆ ਤੋਂ ਤੁਰੰਤ ਬਾਅਦ 7 ਦਿਨ ਦੀ ਆਨ ਦਾ ਜਾਬ ਟਰੇਨਿੰਗ ਹੋਵੇਗੀ, ਜਿਸ ਲਈ ਸਬੰਧਤ ਸਕੂਲ ਮੁੱਖੀ ਲੋੜੀਂਦੇ ਪ੍ਰਬੰਧ ਕਰਨ.
PSEB HELPLINE NUMBER 10TH CLASS BOARD EXAM 2023
ਕੇਂਦਰ ਕੰਟਰੋਲਰ / ਕੇਂਦਰ ਸੁਪਰਡੈਂਟ ਪ੍ਰਸ਼ਨ-ਪੱਤਰਾਂ ਦੀ ਘਾਟ ਸਬੰਧੀ ਪੁੱਛਗਿੱਛ ਕਰਨ ਲਈ।
ਅਧਿਕਾਰੀ ਦਾ ਅਹੁਦਾ: ਕੰਟਰੋਲਰ ਪ੍ਰੀਖਿਆਵਾਂ: ਸੰਪਰਕ ਰੋਲ ਨੂੰ ਦਫ਼ਤਰ
0172-5227141,142
ਕੰਟਰੋਲ ਰੂਮ. 5227136
5227137,138
ਰੋਲ ਨੰਬਰਾਂ/ ਪ੍ਰਸ਼ਨ ਪੱਤਰ ਘੱਟ ਜਾਂ ਨਾ ਪ੍ਰਾਪਤ ਹੋਣ ਅਤੇ ਹਸਤਾਖਰ ਚਾਰਟ ਸਬੰਧੀ ਪੁੱਛਗਿੱਛ ਕਰਨ ਲਈ ਹੇਠ ਦਰਜ ਇੰਟਰਕੌਮ ਨੰਬਰ ਅਤੇ ਮੋਬਾਈਲ ਨੰਬਰਾਂ ਤੇ ਸਬੰਧਤ ਸੁਪਰਡੈਂਟ ਨਾਲ ਸੰਪਰਕ ਕੀਤਾ ਜਾਵੇ। ਸੂਚਨਾ ਹੇਠ ਲਿਖੀ ਈ-ਮੇਲ ਆਈ.ਡੀ. 'ਤੇ ਭੇਜੀ ਜਾਵੇ:-
ਉਪ ਸਕੱਤਰ (ਦਸਵੀਂ)
0172-5227324
ਸਹਾਇਕ ਸਕੱਤਰ (ਦਸਵੀਂ)
0172-5227284
ਸਾਰੇ ਜਿਲ੍ਹੇ, ਸਮੇਤ ਓਪਨ ਸਕੂਲ ਅਤੇ ਸੁਪਰਜੰਟਾਂ ਦੇ ਇੰਟਰਕੌਮ ਅਤੇ ਮੋਬਾਈਲ ਨੰਬਰ
ਅੰਮ੍ਰਿਤਸਰ, ਬਠਿੰਡਾ, ਬਰਨਾਲਾ - 0172-5227274 ਮੈਂ: 9417825061
3 ਫਿਰੋਜ਼ਪੁਰ, ਫਾਜ਼ਿਲਕਾ, ਫਤਿਹਗੜ੍ਹ ਸਾਹਿਬ, ਫਰੀਦਕੋਟ, ਗੁਰਦਾਸਪੁਰ, - 0172-5227275 ਮੈਂ 8360545410
* ਗੁਰਦਾਸਪੁਰ, ਜਲੰਧਰ, ਹੁਸ਼ਿਆਰਪੁਰ-0172-5227276 ਨੰ: 9463200398
* ਜਲੰਧਰ, ਕਪੂਰਥਲਾ, ਲੁਧਿਆਣਾ - 0172-5227277 ਮੋ: 9780523021 * ਲੁਧਿਆਣਾ, ਮੋਗਾ, ਮਾਨਸਾ ਸ੍ਰੀ ਮੁਕਤਸਰ ਸਾਹਿਬ - 0172-5227278 7, 9814820003
ਐਸ.ਬੀ.ਐਸ. ਨਗਰ, ਪਠਾਨਕੋਟ, ਰੂਪ ਨਗਰ, ਪਟਿਆਲਾ - 0172-5227293 ਮੈਂ
9041564052
* ਸੰਗਰੂਰ, ਤਰਨ ਤਾਰਨ, ਐਸ.ਏ.ਐਸ ਨਗਰ, ਚੰਡੀਗੜ੍ਹ ਅਤੇ ਦੂਜੇ ਰਾਜ - 0172-5227293 9465386378
ਉੱਖ ਸਕੱਤਰ (ਕਾਰਜ ਸੰਚਾਲਨ ਬਾਰ੍ਹਵੀਂ ਸਹਾਇਕ ਸਕੱਤਰ (ਕਾਰਜ ਸੰਚਾਲਨ
ਸੁਪਰਡੰਟ (ਕੰਨਸੋਲੀਡੇਸ਼ਨ)
0172-5227334
0172-5227333 : 9779897512 0172-5227340 : 9876270399