PATWARI RECRUITMENT 2022:ਪਟਵਾਰੀਆਂ ਦੇ ਨਿਯੂਕਤੀ ਪੱਤਰਾਂ ਵਿੱਚ ਨਵੀਆਂ ਸ਼ਰਤਾਂ ਲਗਾਉਣ ਦੇ ਹੁਕਮ

 PATWARI RECRUITMENT PUNJAB 2022 

ਪੰਜਾਬ ਸਰਕਾਰ ਵੱਲੋਂ ਪਟਵਾਰੀਆਂ ਦੀ ਭਰਤੀ ਸਬੰਧੀ ਨਵੀਆਂ ਸ਼ਰਤਾਂ ਲਗਾਈਆਂ ਗਈਆਂ ਹਨ।


ਡਾਇਰੈਕਟਰ, ਭੌਂ ਰਿਕਾਰਡ, ਪੰਜਾਬ ਵੱਲੋਂ ਜਿਲ੍ਹਿਆਂ ਦੀ ਵੰਡ ਉਪਰੰਤ   ਵਿੱਚ ਭੇਜੇ ਗਏ ਉਮੀਦਵਾਰਾਂ ਨੂੰ ਬਤੌਰ ਪਟਵਾਰੀ ਉਮੀਦਵਾਰ ਨਿਯੁਕਤੀ ਪੱਤਰ ਜਾਰੀ ਕਰਨ ਸਮੇਂ ਇਹ ਸ਼ਰਤ ਲਗਾਈ ਜਾਵੇੇਗੀ ਕਿ ਉਮੀਦਵਾਰ ਦੀ ਉਸਦੇ ਜਿਲ੍ਹੇ ਵਿੱਚੋਂ 5 ਸਾਲ ਤੋਂ ਪਹਿਲਾ ਦੂਸਰੇ ਜਿਲ੍ਹੇ ਵਿੱਚ ਬਦਲੀ ਨਹੀਂ ਹੋਵੇਗੀ, ਪ੍ਰੰਤੂ ਅਣ-ਵਿਆਹੀਆ ਇਸਤਰੀ ਪਟਵਾਰੀ ਉਮੀਦਵਾਰਾਂ ਨੂੰ ਇਸ ਸ਼ਰਤ ਤੋਂ ਛੋਟ ਹੋਵੇਗੀ। 


 ਇਸ ਤੋਂ ਇਲਾਵਾ ਨਿਯੁਕਤੀ ਪੱਤਰ ਵਿੱਚ ਇਹ ਵੀ ਦਰਜ ਕਰ ਦਿੱਤਾ ਜਾਵੇ ਕਿ "The Punjab Revenue Patwari, Class III Service Rules, 1966 ਵਿੱਚ ਵਿਭਾਗ ਵੱਲੋਂ ਸੋਧ ਕੀਤੀ ਜਾ ਰਹੀ ਹੈ। ਇਸ ਲਈ ਨਵੇਂ ਜੁਆਇੰਨ ਕਰਨ ਵਾਲੇ ਪਟਵਾਰੀ ਉਮੀਦਵਾਰਾਂ ਤੇ ਸੋਧੇ ਹੋਏ ਨਿਯਮ ਹੀ ਲਾਗੂ ਹੋਣਗੇ।
Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends