JUNIOR SENIOR STEP UP BENIFIT: ਪਛੜੀ ਸ਼੍ਰੇਣੀ ਦੇ ਕਰਮਚਾਰੀਆਂ ਨੂੰ ਮਿਲੇਗਾ ਸਟੈਪ-ਅੱਪ ਦਾ ਲਾਭ , ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ



ਮਿਤੀ 14.3.2017 ਨੂੰ ਜਾਰੀ ਹਦਾਇਤਾਂ  ਵਿੱਚ ਕੇਵਲ ਜਨਰਲ ਕੈਟਾਗਰੀ ਦੇ ਸੀਨੀਅਰ ਕਰਮਚਾਰੀ ਦੀ ਤਨਖਾਹ ਉਸਦੇ ਰਿਜਰਵ ਕੈਟਾਗਰੀ ਦੇ ਬਰਾਬਰ ਕਰਨ ਦਾ ਜ਼ਿਕਰ ਹੈ, ਪਰੰਤੂ ਜੇਕਰ ਪੱਛੜੀ ਸ਼੍ਰੇਣੀ ਦਾ ਕਰਮਚਾਰੀ ਫੀਡਰ ਕਾਡਰ ਦੀ ਸੀਨੀਆਰਤਾ ਵਿੱਚ ਆਪਣੇ ਰਿਜਰਵ ਕੈਟਾਗਰੀ ਦੇ ਕਰਮਚਾਰੀ ਤੋਂ ਸੀਨੀਅਰ ਹੈ ਅਤੇ ਹਦਾਇਤਾਂ ਮਿਤੀ 22.10.1999 ਵਿੱਚ ਦਰਜ Catch-up Principle ਅਨੁਸਾਰ ਆਪਣੇ ਰਿਜਰਵ ਕੈਟਾਗਰੀ ਦੇ ਜੂਨੀਅਰ ਕਰਮਚਾਰੀ (ਜਿਹੜਾ ਰੋਸਟਰ ਨੁਕਤਾ ਲੈ ਕੇ ਪਹਿਲਾਂ ਪੱਦ-ਉਨਤ ਹੋਇਆ ਹੁੰਦਾ ਹੈ) ਨੂੰ ਸੀਨੀਆਰਤਾ ਵਿੱਚ ਕੈਦ ਕਰ ਲੈਂਦਾ ਹੈ, ਤਾਂ ਉਸ ਨੂੰ ਪ੍ਰਸੋਨਲ ਵਿਭਾਗ ਦੇ ਪੱਤਰ ਨੰ: 8/5/2015-ਤਪੀ.ਪੀ1/43, ਮਿਤੀ 14.3.2017 ਤਹਿਤ ਆਪਣੇ ਰਿਜਰਵ ਕੈਟਾਗਰੀ ਦੇ ਜੂਨੀਅਰ ਕਰਮਚਾਰੀ ਨਾਲ ਤਨਖਾਹ ਸਟੈਪ-ਅੱਪ ਦਾ ਲਾਭ ਮਿਲਣਯੋਗ ਹੈ।

 

Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends