CHT TO BPEO PROMOTION: ਡੀਪੀਆਈ ਵੱਲੋਂ ਸੀਐਚਟੀ ਤੋਂ ਬੀਪੀਈਓ ਦੀਆਂ ਪਦ ਉੱਨਤੀਆਂ ਸਬੰਧੀ, ਤੁਰੰਤ ਮੰਗੀ ਸੂਚਨਾ
ਮੋਹਾਲੀ , 29 ਜੂਨ ( JOBSOFTODAY) ਡੀਪੀਆਈ ਵੱਲੋਂ ਸੀਐਚਟੀ ਤੋਂ ਬੀਪੀਈਓ ਦੀਆਂ ਪਦ ਉੱਨਤੀਆਂ ਸਬੰਧੀ ਕਾਰਵਾਈ ਸ਼ੁਰੂ ਕਰ ਦਿਤੀ ਹੈ. ਸਮੂਹ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਪੱਤਰ ਜਾਰੀ ਕਰ ਅੱਜ ਹੀ ਯਾਨੀ 29 ਜੂਨ ਨੂੰ ਸਕੂਲਾਂ ਵਿਚ ਕੰਮ ਕਰਦੇ ਜ਼ਿਲਾ ਵਾਈਜ ਸੀਨੀਅਰ ਸੈਂਟਰ ਹੈਡ ਟੀਚਰਾਂ ਦੀ ਸੂਚਨਾ ਪ੍ਰੋਫਾਰਮਾ ਵਿਚ ਭਰ ਕੇ ਭੇਜਣ ਲਈ ਕਿਹਾ ਹੈ.
