BREAKING NEWS: ਸਿਖਿਆ ਬੋਰਡ ਵੱਲੋਂ 10 ਵੀੰ ਜਮਾਤ ਦੇ ਨਤੀਜੇ ਵਿੱਚ ਗਲਤੀ ਹੋਣ ਕਾਰਨ ਸੋਧਿਆ ਨਤੀਜਾ ਕੀਤਾ ਘੋਸ਼ਿਤ

 , PSEB BOARD RESULT:   18 ਮਈ ਨੂੰ  ਸਿਖਿਆ ਵਿਭਾਗ  ਵਲੋਂ ਦਸਵੀਂ ਜਮਾਤ ਦੀ ਪਹਿਲੀ ਟਰਮ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਸੀ। 


ਇਸ ਨਤੀਜੇ 'ਚ ਪੰਜਾਬੀ ਵਿਸ਼ੇ ਦੇ ਅੰਕ 60 ਅੰਕਾਂ 'ਚੋਂ ਦੇਣ ਦੀ ਬਜਾਏ 30 ਅੰਕਾਂ 'ਚੋਂ ਦਿੱਤੇ ਗਏ ਸੀ ਅਤੇ ਕਿਸੇ ਵੀ ਵਿਦਿਆਰਥੀ ਦੇ 30 ਅੰਕਾਂ ਤੋਂ ਜ਼ਿਆਦਾ ਨਹੀਂ ਸਨ। ਬੋਰਡ ਵਲੋਂ ਅੱਜ ਆਪਣੀ ਵੈੱਬਸਾਈਟ ਤੋਂ ਦਸਵੀਂ ਜਮਾਤ ਦੇ ਨਤੀਜਾ ਨੂੰ ਹਟਾ ਕੇ  ਸੋਧ ਕੇ ਨਤੀਜਾ ਪ੍ਰਕਾਸ਼ਿਤ ਕੀਤਾ ਹੈ। 



Share post to friends:

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends