VILLAGE DEVOLPMENT OFFICER / GRAM SEWAK RECRUITMENT 2022:ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ 803 ਅਸਾਮੀਆਂ ਤੇ ਭਰਤੀ


 VDO/ GRAM SEWAK  RECRUITMENT 2022: 
ਵਿਲੇਜ਼ ਡਿਵੈਲਪਮੈਂਟ ਅਫ਼ਸਰ/ਗ੍ਰਾਮ ਸੇਵਕ  ਭਰਤੀ 2022



ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਆਉਂਣ ਵਾਲੇ ਸਮੇਂ ਦੌਰਾਨ ਭਰੀਆਂ ਜਾਣ ਵਾਲੀਆਂ ਵੱਖ-ਵੱਖ ਅਸਾਮੀਂਆਂ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ।

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋ ਆਉਂਣ ਵਾਲੇ ਸਮੇਂ ਦੋਰਾਨ ਭਰੀਆ ਜਾਣ ਵਾਲੀਆ ਅਸਾਮੀਆ ਦਾ ਵੈਰਵਾ ਹੇਠ ਲਿਖੇ ਅਨੁਸਾਰ ਹੈ

 

ਅਸਾਮੀ ਦਾ ਨਾਮ : ਖਾਲੀ ਅਮਾਸੀਆਂ ਦੀ ਗਿਣਤੀ

  • ਸੀਨੀਅਰ ਸਹਾਇਕ (ਡਾਇਰੈਕਟੋਰੇਟ): 07
  • ਸੀਨੀਅਰ ਸਹਾਇਕ (ਇੰਜੀਨੀਅਰਿੰਗ ਵਿੰਗ) :04
  • ਵਿਲੇਜ਼ ਡਿਵੈਲਪਮੈਂਟ ਅਫ਼ਸਰ/ਗ੍ਰਾਮ ਸੇਵਕ : 792

ਕੁੱਲ ਅਮਾਸੀਆਂ : 803

VDO/ GRAM SEWAK  RECRUITMENT 2022: OFFICIAL NOTIFICATION 
ਵਿਲੇਜ਼ ਡਿਵੈਲਪਮੈਂਟ ਅਫ਼ਸਰ/ਗ੍ਰਾਮ ਸੇਵਕ  ਭਰਤੀ 2022; LINK FOR APPLYING


ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਆਉਂਣ ਵਾਲੇ ਸਮੇਂ ਦੌਰਾਨ ਭਰੀਆਂ ਜਾਣ ਵਾਲੀਆਂ ਵੱਖ-ਵੱਖ ਅਸਾਮੀਂਆਂ ਸਬੰਧੀ ਨੋਟਿਸ ਜਾਰੀ ਕੀਤਾ  ਹੈ. ਸੀਨੀਅਰ ਸਹਾਇਕ (ਡਾਇਰੈਕਟੋਰੇਟ), ਅਤੇ ਸੀਨੀਅਰ ਸਹਾਇਕ (ਇੰਜੀਨੀਅਰਿੰਗ ਵਿੰਗ)  ਦੀਆਂ ਅਸਾਮੀਆਂ ਤੇ ਭਰਤੀ ਪਬਲਿਕ ਸਰਵਿਸ ਕਮਿਸ਼ਨ ਵਲੋਂ ਕੀਤੀ ਜਾਵੇਗੀ। ਵਿਲੇਜ਼ ਡਿਵੈਲਪਮੈਂਟ ਅਫ਼ਸਰ/ਗ੍ਰਾਮ ਸੇਵਕ  ਦੀਆਂ  792 ਅਸਾਮੀਆਂ ਤੇ ਭਰਤੀ ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਕੀਤੀ ਜਾਵੇਗੀ। 

VDO/ GRAM SEWAK  RECRUITMENT 2022: OFFICIAL NOTIFICATION( soon)  
ਵਿਲੇਜ਼ ਡਿਵੈਲਪਮੈਂਟ ਅਫ਼ਸਰ/ਗ੍ਰਾਮ ਸੇਵਕ  ਭਰਤੀ 2022; LINK FOR APPLYING (SOON) 

OFFICIAL WEBSITE : WWW.SSSB.PUNJAB GOV.IN
VDO/ GRAM SEWAK  RECRUITMENT 2022:QUALIFICATIONS ( AVAILABLE SOON)

Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends