ਪ੍ਰੀਖਿਆ ਸਬੰਧੀ ਜਰੂਰੀ ਸੂਚਨਾਂ ਪੰਜਾਬ ਵਿਧਾਨ ਸਭਾ-2022 ਦੀਆਂ ਚੋਣਾਂ ਨੂੰ ਮੁਖ ਰੱਖਦੇ ਹੋਏ ਪੰਜਾਬੀ ਯੂਨੀਵਰਸਿਟੀ ਦੀਆਂ ਮਿਤੀ 19.02.2022 ਅਤੇ 21.02.2022 ਨੂੰ ਹੋਣ ਵਾਲੀਆਂ ਸਮੂਹ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਹਨ।
ਇਹ ਪ੍ਰੀਖਿਆਵਾਂ ਹੁਣ ਹੇਠਾਂ ਦਰਸਾਏ ਸ਼ਡਿਊਲ ਅਨੁਸਾਰ
ਹੋਣਗੀਆਂ।
ਮਿਤੀ 19.02.2022 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮਿਤੀ 14.03.2022 ਨੂੰ
ਹੋਣਗੀਆਂ ਅਤੇ ਮਿਤੀ 21.02.2022 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮਿਤੀ 15.03.2022 ਨੂੰ
ਹੋਣਗੀਆਂ। ਇਹਨਾਂ ਪ੍ਰੀਖਿਆਵਾਂ ਦਾ ਸਮਾਂ ਪਹਿਲਾਂ ਵਾਲਾ ਹੀ ਰਹੇਗਾ।