CBSE BOARD EXAM: ਪ੍ਰਸ਼ਨਾਂ ਦੇ ਉੱਤਰ ਦੇਣ ਲਈ ਸੀਬੀਐਸਈ ਵਲੋਂ ਕੀਤਾ ਬਦਲਾਅ

 

ਸੀਬੀਐੱਸਈ ਨੇ ਅੱਜ ਹੁਕਮ ਜਾਰੀ ਕਰ ਕੇ ਕਿਹਾ ਹੈ ਕਿ ਬੋਰਡ ਦੀਆਂ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀ ਬਹੁ-ਵਿਕਲਪੀ ਪ੍ਰਸ਼ਨਾਂ ਦੇ ਉਤਰ ਸਿਰਫ ਵੱਡੇ ਅੱਖਰਾਂ ਵਿਚ ਲਿਖਣਗੇ। 

ਇਸ ਤੋਂ ਪਹਿਲਾਂ ਛੋਟੇ ਅੱਖਰਾਂ ਵਿਚ ਉਤਰ ਲਿਖਣ ਕਾਰਨ ਪੇਪਰ ਚੈੱਕ ਕਰਨ ਤੇ ਉਨ੍ਹਾਂ ਦੇ ਸਹੀ ਅੰਕ ਦੇਣ ਵਿਚ ਸਮੱਸਿਆ ਆ ਰਹੀ ਸੀ। ਬੋਰਡ ਨੇ ਸੁਪਰਡੈਂਟਾਂ ਤੇ ਸਕੂਲ ਮੁਖੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਇਸ ਫ਼ੈਸਲੇ ਨੂੰ 7 ਦਸੰਬਰ ਨੂੰ ਹੋਣ ਵਾਲੀ ਪ੍ਰੀਖਿਆ ਵਿਚ ਵੀ ਲਾਗੂ ਕਰਵਾਉਣ।

 ਇਸ ਦੇ ਨਾਲ ਹੀ ਬੋਰਡ ਨੇ ਫੈਸਲਾ ਕੀਤਾ ਹੈ ਕਿ ਪ੍ਰੀਖਿਆਵਾਂ ਲੇਟ ਹੋਣ ਕਾਰਨ ਹੁਣ ਅਪਰੇਸ਼ਨਲ ਕੋਡ ਤੇ ਪਾਸਵਰਡ ਸਮੇਂ ਸਿਰ ਭੇਜੇ ਜਾਣਗੇ। 







Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends