ਨਗਰ ਸੁਧਾਰ ਟਰੱਸਟ, ਕਪੂਰਥਲਾ ਔ

 ਦਫ਼ਤਰ ਨਗਰ ਸੁਧਾਰ ਟਰੱਸਟ, ਕਪੂਰਥਲਾ

ਨਗਰ ਸੁਧਾਰ ਟਰੱਸਟ, ਕਪੂਰਥਲਾ ਵੱਲੋਂ ਹੇਠ ਲਿਖੀਆਂ ਅਸਾਮੀਆਂ ਨੂੰ ਭਰਨ ਲਈ ਦਰਖਾਸਤਾਂ ਦੀ ਮੰਗ ਕੀਤੀ ਜਾਂਦੀ ਹੈ। ਦਰਖਾਸਤਾਂ ਪੂਰੇ ਵੇਰਵੇ ਸਹਿਤ ਨਾਮ, ਪਿਤਾ ਦਾ ਨਾਮ, ਵਿੱਦਿਅਕ ਯੋਗਤਾ, ਜਨਮ ਮਿਤੀ,ਤਜਰਬਾ ਆਦਿ-ਪਾਸਪੋਰਟ ਸਾਈਜ਼ ਫੋਟੋ ਸਹਿਤ ਨਗਰ ਸੁਧਾਰ ਟਰੱਸਟ, ਕਪੂਰਥਲਾ ਦੇ ਦਫ਼ਤਰ ਵਿਖੇ ਮਿਤੀ  23.12.2021 ਤੱਕ ਪਹੁੰਚ ਜਾਣੀਆਂ ਚਾਹੀਦੀਆਂ ਹਨ। ਲੋੜੀਂਦੇ ਤਸਦੀਕਸ਼ੁਦਾ ਸਰਟੀਫਿਕੇਟ ਦੀਆਂ ਕਾਪੀਆਂ ਦਰਖਾਸਤ ਦੇ ਨਾਲ ਲਗਾਈਆਂ ਜਾਣ। ਦਸਤਾਵੇਜ਼ਾਂ ਦੀ ਪੜਤਾਲ ਮਿਤੀ 27.12 13 ਸਮਾਂ 11.00 ਵਜੇ ਸਵੇਰੇ ਨਗਰ ਸੁਧਾਰ ਟਰੱਸਟ, ਕਪੂਰਥਲਾ ਵਿਖੇ ਹੋਵੇਗੀ। 


 ਤਨਖ਼ਾਹ ਅਤੇ ਉਮਰ ਦੀ ਹੱਦ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਹੋਵੇਗੀ। ਅਸਲ ਸਰਟੀਫਿਕੇਟ ਪੜਤਾਲ ਸਮੇਂ ਨਾਲ ਲਿਆਂਦੇ ਜਾਣ। ਅਸਾਮੀਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਲੜੀ ਨੰਬਰ  ਅਸਾਮੀ ਦਾ ਨਾਮ ਯੋਗਤਾਵਾਂ

          1    ਦਫਤਰੀ ': ਦਸਵੀਂ

           2  ਸੀਵਰਮੈਨ। ਅੱਠਵੀਂ 

          3  ਇਲੈਕਟਰੀਸ਼ਨ :ਆਈ.ਟੀ.ਆਈ. ਇਨ ਇਲੈਕਟਰੀਕਲ




Featured post

Punjab Board Class 10th/12th Result 2025 : ਇਸ ਦਿਨ ਐਲਾਨੇ ਜਾਣਗੇ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇਸ ਦਿਨ ਐਸ.ਏ.ਐਸ. ਨਗਰ, 10 ਅਪ੍ਰੈਲ ( ਜਾਬਸ ਆਫ ਟੁਡੇ ): ਪੰਜਾਬ ਸਕੂਲ ਸਿੱਖ...

RECENT UPDATES

Trends