ਦਫਤਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਮਗਨਰੇਗਾ, ਜ਼ਿਲ੍ਹਾ ਐਸਏਐਸ ਨਗਰ ਵਲੋਂ ਮਗਨਰੇਗਾ ਸਕੀਮ ਅਧੀਨ ਲੇਖਾਕਾਰ ਦੀ 1 ਅਸਾਮੀ, ਕੰਪਿਊਟਰ ਅਸਿਸਟੈਂਟ ਦੀ 01 ਅਸਾਮੀ ਅਤੇ ਗਰਾਮ ਰੁਜ਼ਗਾਰ ਸਹਾਇਕ ਦੀਆਂ 05 ਅਸਾਮੀਆਂ ਦੀ ਨਰੋਲ ਠੇਕੇ ਦੇ ਆਧਾਰ 'ਤੇ ਭਰਤੀ ਕੀਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਅਸਾਮੀਆਂ ਦਾ ਵੇਰਵਾ ਇਸ ਪ੍ਰਕਾਰ ਹੈ
ਅਧੀਨ ਲੇਖਾਕਾਰ : 1 ਅਸਾਮੀ
ਕੰਪਿਊਟਰ ਅਸਿਸਟੈਂਟ : 01 ਅਸਾਮੀ
ਗਰਾਮ ਰੁਜ਼ਗਾਰ ਸਹਾਇਕ 05 ਅਸਾਮੀਆਂ
ਇਸ ਸਬੰਧੀ ਲੋੜੀਂਦੀ ਜਾਣਕਾਰੀ ਜ਼ਿਲ੍ਹਾ ਐਸਏਐਸ
ਨਗਰ ਦੀ ਵੈੱਬਸਾਈਟ https://sasnagar.nic.in ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਦਰਖਾਸਤਾਂ ਪ੍ਰਾਪਤ ਕਰਨ ਦੀ ਆਖਰੀ ਮਿਤੀ 18.12.2021 ਹੈ।
ਇਸ ਤੋਂ ਇਲਾਵਾ
ਉਮੀਦਵਾਰ ਇਸ ਭਰਤੀ ਨਾਲ ਸਬੰਧਤ ਸਮੇਂ-ਸਮੇਂ ਸਿਰ ਜਾਰੀ ਹੋਣ ਵਾਲੀਆਂ
ਜਾਣਕਾਰੀਆਂ ਨੂੰ ਇਸ ਦਫਤਰ ਦੀ ਵੈੱਬਸਾਈਟ https://sasnagar.nic.in ਉਪਰ
ਵੇਖ ਸਕਦੇ ਹਨ।
ਜਾਣਕਾਰੀ, ਜ਼ਿਲਾ ਰੁਜ਼ਗਾਰ ਅਤੇ ਕਾਰੋਬਾਰ ਬਿਊਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰਬਰ 461, ਤੀਜੀ ਮੰਜ਼ਿਲ, Mobile No. 78140-5210 ਵਲੋਂ ਦਿੱਤੀ ਗਈ ਹੈ।
IMPORTANT LINKS;
OFFICIAL WEBSITE : ਇਥੇ ਕਲਿੱਕ ਕਰੋ