ਪੰਜਾਬ ਸਰਕਾਰ ਵੱਲੋਂ 21 ਦਸੰਬਰ ਨੂੰ ਪੱਤਰ ਜਾਰੀ ਕਰ ਸਮੂਹ ਮੁਲਾਜਮਾਂ ਨੂੰ ਹਦਾਇਤ ਕੀਤੀ ਗਈ ਹੈ ਜੇਕਰ ਮੁਲਾਜਮ ਸਰਟੀਫਿਕੇਟ ਨੰਬਰ ਸਾਈਟ ਤੇ ਅਪਲੋਡ ਨਹੀਂ ਕਰਨਗੇ ਤਾਂ ਉਨ੍ਹਾਂ ਦੀ ਤਨਖ਼ਾਹ ਨਹੀਂ ਦਿੱਤੀ ਜਾਵੇਗੀ। ਐਚ ਆਰ ਐਮ ਐਸ ਸਾਈਟ ਤੇ COVID certificate number ਅਪਲੋਡ ਕਰਨ ਲਈ ਹੇਠਾਂ ਦਿੱਤੇ ਸਟੈਪ ਅਪਣਾਓ।
1. ਸਭ ਤੋਂ ਪਹਿਲਾਂ ਐਚ ਆਰ ਐਮ ਐਸ ਸਾਇਟ ਤੇ ਜਾਓ ਤੇ ਆਪਣਾ hrms code, ਪਾਸਵਰਡ ਅਤੇ ਕੈਪਚਾ ਭਰੋ।
2. ਇਸ ਇਸ ਉਪਰੰਤ website open ਹੋ ਜਾਵੇਗੀ ਅਤੇ ਹੁਣ ਤੁਸੀਂ My services ਟੈਬ ਤੇ ਕਲਿੱਕ ਕਰਨ ਉਪਰੰਤ COVID VACCINATION DETAILS ਤੇ ਕਲਿੱਕ ਕਰੋ।
3. ਇਸ ਉਪਰੰਤ ਨਵਾਂ ਪੇਜ ਓਪਨ ਹੋਵੇਗਾ, ਜਿਸ ਵਿੱਚ ਪਹਿਲੀ ਡੋਜ਼ ਦੀ ਮਿਤੀ ਅਤੇ certificate number ਫਿਰ ਦੂਜੀ ਡੋਜ ਦੀ ਮਿਤੀ ਅਤੇ ਸਰਟੀਫਿਕੇਟ ਨੰਬਰ ਭਰਨਾ ਹੈ।
ਧਿਆਨ ਦਿਓ ਜਿਨ੍ਹਾਂ ਮੁਲਾਜ਼ਮਾਂ ਨੂੰ ਦੋਵੇਂ ਡੋਜਾਂ ਲਗੀਆਂ ਹਨ ਜਾਂ ਇੱਕ ਡੋਜ ਸਰਟੀਫਿਕੇਟ ਨੰਬਰ ਇਕੋ ਹੀ ਭਰਿਆ ਜਾਵੇਗਾ। ਸਰਟੀਫ਼ਿਕੇਟ ਦਾ ਨੰਬਰ ਅਤੇ ਮਿਤੀਆਂ ਹੇਠਾਂ ਦਿੱਤੇ PICS ਵਿੱਚ ਦੱਸੀਆਂ ਹਨ ।
ਮਿਤੀਆਂ ਅਲਗ ਅਲਗ ਪ੍ਰੰਤੂ ਸਰਟੀਫ਼ਿਕੇਟ ਨੰਬਰ ਇਕੋ ਹੀ ਭਰਿਆ ਜਾਵੇਗਾ। ਇਹ ਸਬ ਕਰਨ ਉਪਰੰਤ SAVE ਬਟਨ ਤੇ ਕਲਿੱਕ ਕਰੋ।
Important links:
Hrms website : https://hrms.punjab.gov.in/#
LINK FOR DOWNLOADING COVID CERTIFICATE NUMBER