Q1 . ਨਿਊਯਾਰਕ ਤੋਂ ਇਸ ਮਹਿਲਾ ਸੰਸਦ ਮੈਂਬਰ ਦੁਆਰਾ 3 ਨਵੰਬਰ ਨੂੰ ਪ੍ਰਤੀਨਿਧ ਸਦਨ ਵਿੱਚ 'ਦੀਪਾਵਲੀ ਦਿਵਸ ਐਕਟ' ਪੇਸ਼ ਕੀਤਾ ਗਿਆ ਸੀ?
- (a) ਅਲੈਗਜ਼ੈਂਡਰੀਆ ਓਕਾਸੀਓ
- (b) ਇਲਹਾਨ ਉਮਰ
- (c) ਕੈਰੋਲਿਨ ਬੀ ਮੈਲੋਨੀ
- (d). ਅਯਾਨ ਪ੍ਰੈਸਲੇ
- (c) ਕੈਰੋਲਿਨ ਬੀ ਮੈਲੋਨੀ
Q2. ਭਾਰਤ ਦੇ ਮਹਾਨ ਟੈਨਿਸ ਖਿਡਾਰੀ ਲਿਏਂਡਰ ਪੇਸ ਹਾਲ ਹੀ ਵਿੱਚ ਕਿਸ ਪਾਰਟੀ ਵਿੱਚ ਸ਼ਾਮਲ ਹੋਏ ਹਨ?
- (a) ਤ੍ਰਿਣਮੂਲ ਕਾਂਗਰਸ
- (b) ਪੰਜਾਬ ਲੋਕ ਕਾਂਗਰਸ
- (c) ਐੱਨ.ਸੀ.ਪੀ
- (d) ਸ਼ਿਵ ਸੈਨਾ .
- (a) ਤ੍ਰਿਣਮੂਲ ਕਾਂਗਰਸ
Q3. ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਦਾ ਨਾਮ ਦੱਸੋ?
- (a) ਪੰਜਾਬ ਯੂਥ ਕਾਂਗਰਸ
- (b) ਪੰਜਾਬ ਲੋਕ ਕਾਂਗਰਸ
- (c) ਪੰਜਾਬ ਜਨਸ਼ਕਤੀ ਕਾਂਗਰਸ
- (d) ਪੰਜਾਬ ਵਿਕਾਸ ਕਾਂਗਰਸ
- (b) ਪੰਜਾਬ ਲੋਕ ਕਾਂਗਰਸ
Q4. ਕਿਹੜੇ ਭਾਰਤੀ ਰਾਜ ਨੂੰ ਮਸਾਲਿਆਂ ਦੇ ਬਾਗ ਵਜੋਂ ਜਾਣਿਆ ਜਾਂਦਾ ਹੈ?
- (a) ਗੁਜਰਾਤ
- (b) ਕਰਨਾਟਕ
- (c) ਕੇਰਲਾ
- (d) ਤਾਮਿਲਨਾਡੂ
- (c) ਕੇਰਲਾ
Q5. ਭਾਰਤ ਵਿੱਚ ਕਣਕ ਦਾ ਸਭ ਤੋਂ ਵੱਡਾ ਉਤਪਾਦਕ ਕਿਹੜਾ ਰਾਜ ਹੈ?
- (a) ਪੰਜਾਬ
- (b) ਹਰਿਆਣਾ
- (c) ਮੱਧ ਪ੍ਰਦੇਸ਼
- (d) ਉੱਤਰ ਪ੍ਰਦੇਸ਼,
- (d) ਉੱਤਰ ਪ੍ਰਦੇਸ਼
Q6. ਐਂਟੀ ਓਪਨ ਬਰਨਿੰਗ ਮੁਹਿੰਮ ਕਿੱਥੇ ਸ਼ੁਰੂ ਹੋਈ ਹੈ?
- (a) ਰਾਜਸਥਾਨ
- (b) ਦਿੱਲੀ
- (c) ਗੁਜਰਾਤ
- (d) ਮੱਧ ਪ੍ਰਦੇਸ਼
- (b) ਦਿੱਲੀ
Q7. ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 31 ਅਕਤੂਬਰ ਨੂੰ ਕਿਹੜੇ ਮਿਸ਼ਨ ਦਾ ਐਲਾਨ ਕੀਤਾ ਸੀ?
- (a) Mission Sand
- (b) ਮਿਸ਼ਨ ਸਟਾਪ
- (c) ਮਿਸ਼ਨ ਸਾਫ਼
- (d) ਇਹਨਾਂ ਵਿੱਚੋਂ ਕੋਈ ਨਹੀਂ
- (c) ਮਿਸ਼ਨ ਸਾਫ਼
Q8. IRCTC ਦੀ 'ਸ਼੍ਰੀ ਰਾਮਾਇਣ ਯਾਤਰਾ ਟਰੇਨ' ਦੀ ਪਹਿਲੀ ਯਾਤਰਾ ਕਿਸ ਸਟੇਸ਼ਨ ਤੋਂ ਸ਼ੁਰੂ ਹੋਈ।
- (a) ਹਜ਼ਰਤ ਨਿਜ਼ਾਮੂਦੀਨ
- (b) ਆਨੰਦ ਵਿਹਾਰ ਟਰਮੀਨਲ
- (c) ਸਫਦਰਜੰਗ ਰੇਲਵੇ ਸਟੇਸ਼ਨ
- (d). ਦਿੱਲੀ ਸਰਾਏ ਰੋਹਿਲਾ
- (c) ਸਫਦਰਜੰਗ ਰੇਲਵੇ ਸਟੇਸ਼ਨ
Q9. ਹਾਲ ਹੀ ਵਿੱਚ ਭਾਰਤ ਸਰਕਾਰ ਦੇ ਮੁੱਖ ਹਾਈਡਰੋਗ੍ਰਾਫਰ ਦਾ ਅਹੁਦਾ ਕਿਸਨੇ ਸੰਭਾਲਿਆ ਹੈ?
- (a) ਵਾਈਸ ਐਡਮਿਰਲ ਅਧੀਰ ਅਰੋੜਾ
- (b) ਵਾਈਸ ਐਡਮਿਰਲ ਆਰ ਹਰੀ ਕੁਮਾਰ
- (c) ਐਡਮਿਰਲ ਕਰਮਵੀਰ ਸਿੰਘ
- ਦ. ਇਹਨਾਂ ਵਿੱਚੋਂ ਕੋਈ ਨਹੀਂ
- (a) ਵਾਈਸ ਐਡਮਿਰਲ ਅਧੀਰ ਅਰੋੜਾ
Q10. ਅਕਤੂਬਰ, 2021 ਨੂੰ ਮਿਲਟਰੀ ਨਰਸਿੰਗ ਸਰਵਿਸ (MNS) ਦੇ ਵਧੀਕ ਡਾਇਰੈਕਟਰ ਜਨਰਲ ਦਾ ਅਹੁਦਾ ਕਿਸਨੇ ਸੰਭਾਲਿਆ?
- (a) ਮੇਜਰ ਜਨਰਲ ਜੀਡੀ ਬਖਸ਼ੀ
- (b) ਮੇਜਰ ਜਨਰਲ ਪ੍ਰਸ਼ਾਂਤ ਸ਼੍ਰੀਵਾਸਤਵ
- (c) ਮੇਜਰ ਜਨਰਲ ਸਮਿਤਾ ਦੇਵਰਾਣੀ
- (d) . ਇਹਨਾਂ ਵਿੱਚੋਂ ਕੋਈ ਨਹੀਂ
- (c) ਮੇਜਰ ਜਨਰਲ ਸਮਿਤਾ ਦੇਵਰਾਣੀ
Q11 . ਕਿਹੜਾ ਦੇਸ਼ ਵਪਾਰ ਪ੍ਰਮੋਸ਼ਨ ਪ੍ਰੋਗਰਾਮ 'ਟਾਈਮ ਫਾਰ ਇੰਡੀਆ' ਮੁਹਿੰਮ ਸ਼ੁਰੂ ਕਰੇਗਾ?
- (a) ਸਵੀਡਨ
- (b) ਬਰਤਾਨੀਆ
- (c) ਅਮਰੀਕਾ
- (d) ਭਾਰਤ
- (a) ਸਵੀਡਨ
Q12. ਅਕਤੂਬਰ 2021 ਵਿੱਚ ਆਯੋਜਿਤ ਫਾਰਮੂਲਾ ਵਨ ਵਿਸ਼ਵ ਚੈਂਪੀਅਨਸ਼ਿਪ ਕਾਰ ਰੇਸ ਤੁਰਕੀ ਗ੍ਰਾਂ ਪ੍ਰੀ ਕਿਸਨੇ ਜਿੱਤੀ?
- (a) ਸਰਜੀਓ ਪੇਰੇਜ਼
- (b) ਮੈਕਸ ਵਰਸਟੈਪੇਨ
- (c) ਲੇਵਿਸ ਹੈਮਿਲਟਨ
- (d) ਵਾਲਟੇਰੀ ਬੋਟਾਸ
- (d) ਵਾਲਟੇਰੀ ਬੋਟਾਸ
Q13. ਨੀਦਰਲੈਂਡ ਦੇ ਇਸ ਆਲਰਾਊਂਡਰ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ ਹੈ।
- (a) Ryan ten dochet
- (b) ਸਟੀਫਨ ਮੇਬਰਗ
- (c) ਸਕਾਟ ਐਡਵਰਡ
- (d) ਪੀਟਰ ਸੀਲਰ
- (a) Ryan ten dochet
Q14. ਕਤਰ ਵਿੱਚ ਹੋਣ ਵਾਲੇ ਫੀਫਾ ਫੁੱਟਬਾਲ ਵਿਸ਼ਵ ਕੱਪ 2022 ਦਾ ਫਾਈਨਲ ਕਿੱਥੇ ਖੇਡਿਆ ਜਾਵੇਗਾ?
- (a) ਅਲਥੁਮਾਮਾ ਸਟੇਡੀਅਮ
- (b) ਅਲਰਾਯਨ ਸਟੇਡੀਅਮ
- (c) ਐਜੂਕੇਸ਼ਨ ਸਿਟੀ ਸਟੇਡੀਅਮ
- (d) ਲੁਸੈਲ ਸਟੇਡੀਅਮ
- (d) ਲੁਸੈਲ ਸਟੇਡੀਅਮ
Q15. ਇਸ ਨਿਰਮਾਤਾ-ਨਿਰਦੇਸ਼ਕ ਨੂੰ 'ਭਾਰਤ ਵਿੱਚ ਰੂਸੀ ਫਿਲਮ ਫੈਸਟੀਵਲ' ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ।
- (a) ਮਹੇਸ਼ ਭੱਟ
- (b) ਸੰਜੇ ਲੀਲਾ ਭੰਸਾਲੀ
- (c) ਇਮਤਿਆਜ਼ ਅਲੀ
- (d) ਸੁਭਾਸ਼ ਘਈ
- (b) ਇਮਤਿਆਜ਼ ਅਲੀ
MODEL/GUESS PAPER : 10+2 BIOLOGY MODEL QUESTION PAPER( WITH ANSWER)
GK OF TODAY
For all competition read important general knowledge questions
Q16.ਕਿਹੜੀ ਟੀ-20 ਵਿਸ਼ਵ ਕੱਪ ਟੀਮ ਦੀ ਜਰਸੀ 12 ਸਾਲ ਦੀ ਕੁੜੀ ਰੇਬੇਕਾ ਡਾਊਨੀ ਦੁਆਰਾ ਡਿਜ਼ਾਈਨ ਕੀਤੀ ਗਈ ਹੈ?
- (a) ਸਕਾਟਲੈਂਡ
- (b) ਪਾਕਿਸਤਾਨ
- (c) ਅਫਗਾਨਿਸਤਾਨ
- (d) ਸ਼ਿਰੀਲੰਕਾ
- (a) ਸਕਾਟਲੈਂਡ
Q17. ਹਵਾਸੋਂਗ-8 ਕਿਸ ਦੇਸ਼ ਦੁਆਰਾ ਚਲਾਈ ਗਈ ਨਵੀਂ ਹਾਈਪਰਸੋਨਿਕ ਮਿਜ਼ਾਈਲ ਹੈ?
- (a) ਇਜ਼ਰਾਈਲ
- (b) ਈਰਾਨ
- (c) ਦੱਖਣੀ ਕੋਰੀਆ
- (d) ਉੱਤਰੀ ਕੋਰਿਆ
- (d) ਉੱਤਰੀ ਕੋਰਿਆ
Q18. ਜਸਟਿਸ ਅਰਵਿੰਦ ਕੁਮਾਰ ਨੇ 13 ਅਕਤੂਬਰ ਨੂੰ ਕਿਸ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ ਸੀ?
- (a) ਇਲਾਹਾਬਾਦ
- (b) ਹੈਦਰਾਬਾਦ
- (c) ਗੁਜਰਾਤ
- (d) ਕਲਕੱਤਾ
- (c) ਗੁਜਰਾਤ
Q19. T 20 WORLD CUP 2021 , ਕਿਸ ਦੇਸ਼ ਨੇ ਜਿਤਿਆ?
- (a) ENGLAND
- (b) AUSTRALIA
- (c) NEW ZEALAND
- (d) None of these
- (b) Australia
Q20. T20 WORLD CUP 2021 ਵਿੱਚ ਕਿਸ ਖਿਡਾਰੀ ਨੂੰ ਪਲੇਅਰ ਆਫ ਮੈਚ ਅਵਾਰਡ ਨਾਲ ਨਿਵਾਜਿਆ ਗਿਆ।
- (a) MICHAEL MARSH
- (b) DAVID WARNER
- (c) Adam Zampa
- (d) None of these
- (a) MICHAEL MARSH
GK OF TODAY IMPORTANT QUESTIONS READ HERE
Q21. T20 WORLD CUP 2021 ਵਿੱਚ ਕਿਸ ਖਿਡਾਰੀ ਨੂੰ ਪਲੇਅਰ ਆਫ ਟੂਰਨਾਮੈਂਟ ਅਵਾਰਡ ਨਾਲ ਨਿਵਾਜਿਆ ਗਿਆ।
- (a) MICHAEL MARSH
- (b) DAVID WARNER
- (c) Adam Zampa
- (d) None of these
- (b) DAVID WARNER