ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਕਲਰਕ ਭਰਤੀ ਲਈ ਅਹਿਮ ਖਬਰ, ਪੜ੍ਹੋ

 ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਣ ਕੰਪਲੈਕਸ, ਸੈਕਟਰ-68, ਐਸ.ਏ.ਐਸ. ਨਗਰ




ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ ਨੰਬਰ 17 ਆਫ 2021 (ਕਲਰਕ), 18 ਆਫ 2021 (ਕਲਰਕ ਆਈ.ਟੀ.), 19 ਆਫ 2021 (ਕਲਰਕ ਲੇਖਾ) ਰਾਹੀਂ ਪ੍ਰਕਾਸ਼ਿਤ ਅਸਾਮੀਆਂ ਦੀ ਐਪਲੀਕੇਸ਼ਨ ਫੀਸ ਆਨਲਾਈਨ ਭਰਨ ਸਮੇਂ ਬੈਂਕ ਖੋਜ ਤੇ ਐਪਲੀਕੇਸ਼ਨ ਨੰਬਰ ਦੇ ਨਾਲ ਜਨਮ ਮਿਤੀ dmmyyyy ਭਰੀ ਜਾਈ ਹੈ ਪ੍ਰੰਤੂ ਕੁਝ ਕੇਸਾਂ ਵਿੱਚ ਇਸ ਫਾਰਮੈਟ ਨਾਲ ਫੀਸ ਭਰਨ ਵਿੱਚ ਮੁਸ਼ਕਿਲਾਂ ਆਉਣ ਸਬੰਧੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਬੈਂਕ ਅਧਿਕਾਰੀਆਂ ਨਾਲ ਮਾਮਲਾ ਟੇਕ ਅੱਪ ਕਰਨ ਤੇ ਪਤਾ ਲੱਗਾ ਹੈ ਕਿ ਅਜਿਹਾ ਕੁਝ ਤਕਨੀਕੀ ਕਾਰਨਾਂ ਕਰਕੇ ਹੋ ਰਿਹਾ ਹੈ। ਇਸ ਲਈ ਜੇਕਰ ਕਿਸੇ ਉਮੀਦਵਾਰ ਨੂੰ ਪਹਿਲਾਂ ਨਿਰਧਾਰਤ ਫਾਰਮੈੱਟ ddmmyyyy ਨਾਲ ਫੀਸ ਭਰਨ ਕੋਈ ਔਕੜ ਆਉਂਦੀ ਹੈ ਤਾਂ ਉਹ ਅਪਈ ਫੀਸ ਜਨਮ ਮਿਤੀ ਦਾ dd/mm/yyyy ਫਾਰਮੈਂਟ ਵਿੱਚ ਭਰ ਕੇ ਫੀਸ ਦੀ ਅਦਾਇਗੀ ਕਰ ਸਕਦੇ ਹਨ।



ਉਪਰੋਕਤ ਤੋਂ ਇਲਾਵਾ ਇਸ਼ਤਿਹਾਰ ਨੰਬਰ 17 ਆਫ 2021 (ਕਲਰਕ), 18 ਆਫ 2021 (ਕਲਰਕ ਆਈ.ਟੀ.), 19 ਆਫ 2021 (ਕਲਰਕ ਲੇਖਾ) ਦੇ ਸਮੂਹ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਨ੍ਹਾਂ ਇਸ਼ਤਿਹਾਰਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦਸੰਬਰ, 2021 ਦੇ ਪਹਿਲੇ ਜਾਂ ਦੂਜੇ ਹਫਤੇ ਹੋਣ ਦੀ ਸੰਭਾਵਨਾ ਹੈ। ਇਸ ਲਈ ਉਮੀਦਵਾਰ ਲਿਖਤੀ ਪ੍ਰੀਖਿਆ ਲਈ ਅਪਈ ਤਿਆਰੀ ਜਾਰੀ ਰੱਖਣ।



Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends