PSTET 2021: ਟੈਟ ਅਪਲਾਈ ਕਰਨ ਲਈ ਬਣੀ ਨਵੀਂ ਵੈਬਸਾਈਟ, ਇੰਜ ਕਰੋ ਅਪਲਾਈ

 


ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਸ.ਸੀ.ਈ.ਆਰ.ਟੀ) ਪੰਜਾਬ ਦੁਆਰਾ ਮਿਤੀ 24.12.2021 ਨੂੰ ਲਈ ਜਾਣ ਵਾਲੀ ਪੀਐਸਟੈਂਟ ਦੀ ਪ੍ਰੀਖਿਆ ਦੇ ਸਬੰਧ ਵਿਚ ਮਿਤੀ 23.11.2021 ਨੂੰ ਜੋ ਇਸ਼ਤਿਹਾਰ ਦਿੱਤਾ ਗਿਆ ਸੀ, ਉਸ ਇਸ਼ਤਿਹਾਰ ਵਿਚ ਦਿੱਤੀ ਗਈ ਵੈੱਬਸਾਈਟ www.pseb.ac.in ਦੀ ਥਾਂ 'ਤੇ www.pstet.pseb.ac.in ਪੜਿਆ ਜਾਵੇ। ਇਹ ਵੈੱਬਸਾਈਟ ਮਿਤੀ 25.11 2021 ਤੋਂ ਲਾਈਵ ਹੋਵੇਗੀ।


 ਹੋਰ ਦਿਸ਼ਾ-ਨਿਰਦੇਸ਼ਾਂ ਸਹਿਤ ਟੈਸਟ ਲਈ ਬਿਨੈ-ਪੱਤਰ ਦੀ ਸ਼ੁਰੂਆਤੀ ਅਤੇ ਅੰਤਿਮ ਮਿਤੀ, ਫੀਸਾਂ, ਯੋਗਤਾ ਸ਼ਰਤਾਂ ਅਤੇ ਬਾਰਾਂ ਸਬੰਧੀ ਵੇਰਵੇ ਵੀ www.pstet.pseb.ac.in ਵੱਬਸਾਈਟ 'ਤੇ ਹੀ ਉਪਲਬਧ ਹਨ। ਟੈਸਟ ਦੇ ਸ਼ਡਿਊਲ ਵਿਚ ਕਿਸੇ ਵੀ ਤਬਦੀਲੀ ਨੂੰ ਕੇਵਲ ਇਸੇ ਵੈੱਬਸਾਈਟ 'ਤੇ ਅਧਿਸੂਚਿਤ ਕੀਤਾ ਜਾਵੇਗਾ।

IMPORTANT LINKS;
OFFICIAL WEBSITE: www.pstet.pseb.ac.in


ਇਹ ਵੀ ਪੜ੍ਹੋ: 





ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਦੀਆਂ ਬਦਲੀਆਂ ਸਬੰਧੀ ਲਿਆ ਵੱਡਾ ਫੈਸਲਾ, ਪੜ੍ਹੋ 

Share post to friends:

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends