ਉਕਤ ਦੇ ਸਬੰਧ ਵਿੱਚ ਹੁਣ ਪੰਜਾਬ-ਯੂ.ਟੀ. ਮੁਲਾਜਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀਆਂ
ਮੰਗਾਂ ਦੇ ਵਿਚਾਰ ਵਟਾਂਦਰਾ ਕਰਨ ਲਈ ਮਿਤੀ 25.10.2021 ਦੁਪਹਿਰ 12:00 ਵਜੇ ਦਾ ਸਮਾਂ ਰੱਖਿਆ ਗਿਆ ਹੈ।
ਇਹ
ਮੀਟਿੰਗ ਸੀ ਵਿਜੈ ਇੰਦਰ ਸਿੰਗਲਾ (PWD and Administrative Reforms Minister, Punjab)/chief
Secretary, Punjab ਵੱਲੋਂ ਕੀਤੀ ਜਾਵੇਗੀ ਅਤੇ ਇਹ ਮੀਟਿੰਗ ਦਾ ਸਥਾਨ ਚੰਡੀਗੜ੍ਹ ਵਿਖੇ ਸ੍ਰੀ ਵਿਜੈ ਇੰਦਰ ਸਿੰਗਲਾ ਦਾ ਕੈਬਿਨ ਹੋਵੇਗਾ।