BIG BREAKING : ਦੀਵਾਲੀ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਇਤਿਹਾਸਕ ਫੈਸਲੇ ਦਾ ਸਮਾਂ ਐਲਾਨਿਆ



ਚੰਡੀਗੜ੍ਹ,  31 ਅਕਤੂਬਰ 2021 - ਪੰਜਾਬ  ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਫੇਸਬੁੱਕ 'ਤੇ ਪੋਸਟ ਪਾ ਕੇ ਐਲਾਨ ਕੀਤਾ ਹੈ ਕਿ ਉਹ 1 ਨਵੰਬਰ ਵਾਲੇ ਦਿਨ ਪੰਜਾਬ ਦੇ ਲੋਕਾਂ ਨੂੰ ਦੀਵਾਲੀ ਦਾ ਵੱਡਾ ਤੋਹਫਾ ਦੇਣਗੇ।  ਉਹ 1 ਨਵੰਬਰ ਨੂੰ ਸ਼ਾਮ 4 ਵਜੇ ਐਲਾਨ ਕਰਨਗੇ ਕੇ ਉਹਨਾਂ ਦਾ ਇਹ ਇਤਿਹਾਸਿਕ ਫੈਸਲਾ ਕੀ ਹੈ।

 

Share post to friends:

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026, 2027 , then practicing PSTET Pr...

RECENT UPDATES

Trends