ਰੋਜ਼ਗਾਰ ਯੋਗਤਾ ਦੇ ਵਾਧੇ ਲਈ ਹੁਨਰ ਅਧਾਰਤ ਸਿੱਖਿਆ ਦੀ
ਕੀਤੀ ਜਾਵੇਗੀ ਸ਼ੁਰੂਆਤ - ਪਰਗਟ ਸਿੰਘ
-
ਵਿਕਾਸ ਪ੍ਰੋਗਰਾਮਾਂ 'ਚ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਦੀ
ਹੈ ਲੋੜ
ਸਰਕਾਰੀ ਕਾਲਜ਼(ਲੜਕੀਆਂ) 'ਚ 'ਪੰਜਾਬ ਦਾ ਭਵਿੱਖ' ਪ੍ਰੋਗਰਾਮ
ਮੌਕੇ ਵਿਦਿਆਰਥਣਾਂ ਨਾਲ ਹੋਏ
ਰੂ-ਬਰੂ
ਲੁਧਿਆਣਾ,
21 ਅਕਤੂਬਰ 2021 -
ਪੰਜਾਬ ਵਿੱਚ ਸਿੱਖਿਆ
ਖੇਤਰ ਨੂੰ ਮਜ਼ਬੂਤ ਕਰਨ ਲਈ ਸਿੱਖਿਆ, ਖੇਡਾਂ ਅਤੇ ਪਰਵਾਸੀ
ਭਾਰਤੀ ਮਾਮਨੂੰ ਮੰਤਰੀ ਸ. ਪ੍ਰਗਟ ਸਿੰਘ ਨੇ ਅੱਜ ਕਿਹਾ ਕਿ
ਸਿੱਖਿਆ ਵਿਭਾਗ ਨਵੰਬਰ ਦੇ ਅੰਤ ਤੱਕ 15 ਹਜ਼ਾਰ ਅਧਿਆਪਕਾਂ
ਤੇ 12 ਹਜ਼ਾਰ ਲੈਕਚਰਾਰਾਂ ਦੀ ਭਰਤੀ ਕਰੇਗਾ।
ਸਰਕਾਰੀ ਕਾਲਜ (ਲੜਕੀਆਂ) ਵਿੱਚ 'ਪੰਜਾਬ ਦਾ ਭਵਿੱਖ' ਪ੍ਰੋਗਰਾਮ
ਦੌਰਾਨ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ
ਕਿਹਾ ਕਿ ਇਹ ਬਹੁਤ ਦੁਖਦਾਈ ਹੈ ਕਿ ਕਈ ਮਹੱਤਵਪੂਰਨ
ਵਿਭਾਗਾਂ ਵਿੱਚ ਕਈ ਸਾਲਾਂ ਤੋਂ ਭਰਤੀਆਂ ਨਹੀਂ ਕੀਤੀਆਂ ਗਈਆ,
ਪਰ ਹੁਣ ਇਸ ਵਿੱਚ ਹੋਰ ਦੇਰੀ ਨਹੀਂ ਕੀਤੀ ਜਾਵੇਗੀ।
ਪੰਜਾਬ ਕੈਬਨਿਟ ਦੇ ਫੈਸਲੇ: ਪੰਜਾਬ ਕੈਬਨਿਟ ਦੇ ਫੈਸਲੇ, ਪੜ੍ਹੋ ਇਥੇ ਕਲਿੱਕ ਕਰੋ
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ