ਸਮੱਗਰ ਸਿੱਖਿਆ ਅਭਿਆਨ ਅਧੀਨ ਠੇਕੇ ਤੇ ਕੰਮ ਕਰਦੇ ਆਈ.ਈ.ਆਰ.ਟੀਜ਼. ਨੂੰ ਮਿਲਣਯੋਗ ਛੁੱਟੀਆਂ ਸਬੰਧੀ ਪੱਤਰ ਜਾਰੀ

ਸਮੱਗਰ ਸਿੱਖਿਆ ਅਭਿਆਨ ਅਧੀਨ ਠੇਕੇ ਤੇ ਕੰਮ ਕਰਦੇ ਆਈ.ਈ.ਆਰ.ਟੀਜ਼. ਨੂੰ ਮਿਲਣਯੋਗ ਛੁੱਟੀਆਂ ਸਬੰਧੀ ਪੱਤਰ ਜਾਰੀ। 



ਸਮੱਗਰ ਸਿੱਖਿਆ ਅਭਿਆਨ ਅਧੀਨ ਠੇਕੇ ਤੇ ਕੰਮ ਕਰਦੇ ਆਈ.ਈ.ਆਰ.ਟੀਜ਼ ਨੂੰ ਮਿਲਣ ਵਾਲੀ Half Pay Leave ਸਾਲ ਦੇ ਅਖੀਰ ਵਿੱਚ ਖਤਮ ਹੋ ਜਾਇਆ ਕਰੇਗੀ, ਭਾਵ ਇਹ ਛੁੱਟੀ ਅਗਲੇ ਸਾਲ ਲਈ add on ਨਹੀਂ ਹੋਵੇਗੀ। 


ਸਾਲ 2021 ਵਿੱਚ ਇਹ ਛੁੱਟੀਆਂ proportionate ਆਧਾਰ ਤੇ ਮਿਲਣਗੀਆਂ ਅਤੇ ਅਗਲੇ ਕੈਲੰਡਰ ਸਾਲ ਤੋਂ ਇਹ ਛੁੱਟੀਆਂ ਪੂਰੀਆਂ ਮਿਲਣਯੋਗ ਹੋਣਗੀਆਂ


 ਉਕਤ ਤੋਂ ਇਲਾਵਾ ਇਹਨਾਂ ਆਈ.ਈ.ਆਰ.ਟੀਜ਼. ਨੂੰ ਨਾ ਟਾਲਣਯੋਗ ਹਾਲਾਤਾਂ ਵਿੱਚ 15 ਦਿਨਾਂ ਤੱਕ ਬਿਨਾਂ ਤਨਖਾਹ ਛੁੱਟੀਆਂ ਪਹਿਲਾਂ ਦੀ ਤਰ੍ਹਾਂ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਪ੍ਰਵਾਨ ਕੀਤੀਆਂ ਜਾਣਗੀਆਂ ਅਤੇ 15 ਦਿਨਾਂ ਤੋਂ ਵੱਧ ਬਿਨਾਂ ਤਨਖਾਹ ਛੁੱਟੀਆਂ ਸਬੰਧੀ ਕੇਸ ਵਿਸ਼ੇਸ਼ ਹਾਲਾਤਾਂ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਆਪਣੀ ਟਿਪਣੀ/ ਸ਼ਿਫਾਰਸ਼ ਸਹਿਤ ਮੁੱਖ ਦਫ਼ਤਰ ਭੇਜਣਗੇ।


 ਵਿਦੇਸ਼ ਛੁੱਟੀ (ਬਿਨਾਂ ਤਨਖਾਹ) ਪਹਿਲਾਂ ਦੀ ਤਰ੍ਹਾਂ ਮੁੱਖ ਦਫਤਰ ਵੱਲੋਂ ਹੀ ਪ੍ਰਵਾਨ ਕੀਤੀ ਜਾਵੇਗੀ।


Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends