ਵਿਦਿਅਕ ਫੇਰੀਆਂ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਮਿਲੀ ਪੁਲਿਸ ਸੁਰੱਖਿਆ, ਪੜ੍ਹੋ ਕਿਉਂ ,
ਮੋਹਾਲੀ 19 ਸਤੰਬਰ : ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ
ਨੇ ਪੰਜਾਬ 'ਚ ਚੱਲ ਰਹੇ ਸਾਂਝਾ ਅਧਿਆਪਕ ਮੋਰਚੇ ਦੇ ਸੰਭਾਵੀ ਵਿਰੋਧ
ਨੂੰ ਭਾਂਪਦਿਆਂ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਜਿਸ ਤੋਂ ਬਾਅਦ ਪੂਰੇ
ਪੰਜਾਬ ਵਿਚ ਉਨ੍ਹਾਂ ਦੀ ਅਕਾਦਮਿਕ ਫੇਰੀ ਦੌਰਾਨ ਦੰਗਾ ਰੋਕੂ ਸੈੱਲ ਤੋਂ
ਇਲਾਵਾ ਵੱਡੇ ਪੱਧਰ ਦੇ ਉੱਤੇ ਪੁਲਿਸ ਦਸਤੇ ਤਾਇਨਾਤ ਰਹਿਣਗੇ।
