ਸਿੱਖਿਆ ਸਕੱਤਰ ਦੇ ਤਬਾਦਲੇ ਦਾ ਕੀ ਹੈ ਸੱਚ , ਪੜ੍ਹੋ

 


ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਤਬਾਦਲੇ ਦੀਆਂ ਖਬਰਾਂ ਸਵੇਰੇ ਤੌਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਪਹਿਲਾਂ ਸਵੇਰੇ ਇਕ ਮੈਸਜ ਵਾਇਰਲ ਹੋਇਆ ਜਿਸ ਵਿੱਚ ਕਿਹਾ ਗਿਆ ਸੀ ‌ਆਈਏਐਸ ਵੇਣੂ ਗੋਪਾਲ ਨੂੰ ਸਿੱਖਿਆ ਸਕੱਤਰ ਲਗਾਇਆ ਗਿਆ ਹੈ। ਇਹ ਖ਼ਬਰ ਜਾਅਲੀ ਹੈ। 



ਹੁਣ ਦੁਬਾਰਾ  ਦੁਪਹਿਰ ਨੂੰ ਇਕ ਫੋਟੋ ਵਾਇਰਲ ਕੀਤੀ ਜਾ ਰਹੀ ਹੈ ਜਿਸ ਵਿਚ ਆਈਏਐਸ ਰਮੇਸ਼ ਕੁਮਾਰ ਨੂੰ ਸਿਖਿਆ ਸਕੱਤਰ ਲਗਾ ਦਿੱਤਾ ਹੈ ।ਇਸ ਖਬਰ ਨੂੰ ਵੀ ਕਾਫੀ ਵਾਇਰਲ ਕੀਤਾ ਜਾ ਰਿਹਾ ਹੈ।



ਆਪਣੇ ਪਾਠਕਾਂ ਨੂੰ ਦਸਣਾ ਚਾਹੁੰਦੇ ਹਾਂ ਕਿ ਦੋਵੇਂ ਖਬਰਾਂ ਝੂਠੀਆਂ ਹਨ । ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਸਭ ਵਾਇਰਲ ਮੈਸਜ ਜਾਅਲੀ ਹੈ । ਸਿੱਖਿਆ ਸਕੱਤਰ ਦਾ ਤਬਾਦਲਾ ਨਹੀਂ ਹੋਇਆ ਹੈ। ਉਹ ਆਪਣੇ ਅਹੁਦੇ ਤੇ ਬਣੇ ਹਨ।




Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends